Breaking News

Punjab Bolda-Television

ਬਰਤਾਨੀਆ ਦੀਆਂ ਗੁਰਦੁਆਰਾ ਕਮੇਟੀਆਂ ਵੀ ਹੋਈਆਂ ਤੱਤੀਆਂ, ਮਾਨ ਪਿਓ ਪੁੱਤਰ ਨੂੰ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ।
ਦੇਸ਼ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਖ਼ਿਲਾਫ਼ ਸ: ਮਾਨ ਦੀ ਬਿਆਨਬਾਜ਼ੀ ਪਿੱਛੇ ਪਰਿਵਾਰਕ ਸੋਚ ਭਾਰੂ।

ਬਰਤਾਨੀਆ ਦੀਆਂ ਗੁਰਦੁਆਰਾ ਕਮੇਟੀਆਂ ਵੀ ਹੋਈਆਂ ਤੱਤੀਆਂ, ਮਾਨ ਪਿਓ ਪੁੱਤਰ ਨੂੰ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ।ਦੇਸ਼ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਖ਼ਿਲਾਫ਼ ਸ: ਮਾਨ ਦੀ ਬਿਆਨਬਾਜ਼ੀ ਪਿੱਛੇ ਪਰਿਵਾਰਕ ਸੋਚ ਭਾਰੂ।ਸ: ਮਾਨ ਨੇ ਸ਼ਹੀਦ ਭਗਤ ਸਿੰਘ ਦਾ ਵਿਵਾਦ ਛੇੜ ਕੇ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਅਤੇ ਕੌਮ ਨੂੰ ਪਾਟੋਧਾੜ …

Read More »

ਯੂਨੀਵਰਸਿਟੀ ‘ਚ 500 ਦਰਸ਼ਕਾਂ ਦੇ ਬੈਠਣ ਵਾਲੀ ਸਪੋਰਟਸ ਗੈਲਰੀ ਦਾ ਉਚੇਰੀ ਸਿੱਖਿਆ ਮੰਤਰੀ ਵੱਲੋਂ ਉਦਘਾਟਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਿਲਆ 20 ਸੀਟਾਂ ਦਾ ਰਿਹਾਇਸ਼ੀ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਸੈਂਟਰ

ਯੂਨੀਵਰਸਿਟੀ ‘ਚ 500 ਦਰਸ਼ਕਾਂ ਦੇ ਬੈਠਣ ਵਾਲੀ ਸਪੋਰਟਸ ਗੈਲਰੀ ਦਾ ਉਚੇਰੀ ਸਿੱਖਿਆ ਮੰਤਰੀ ਵੱਲੋਂ ਉਦਘਾਟਨਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਿਲਆ 20 ਸੀਟਾਂ ਦਾ ਰਿਹਾਇਸ਼ੀ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਸੈਂਟਰਅਮਰੀਕ ਸਿੰਘ ਅµਮ੍ਰਿਤਸਰ 30 ਜੁਲਾਈ                   – ਖੇਡਾਂ ਤੇ ਯੁਵਕ ਸੇਵਾਵਾਂ ਅਤੇ ਉਚੇਰੀ ਸਿਿਖਆ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 20 ਸੀਟਾਂ ਦਾ ਰਿਹਾਇਸ਼ੀ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਦਾ ਸੈਂਟਰ ਦੇਣ ਦਾ ਐਲਾਨ ਕੀਤਾ ਹੈ ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ  ਦੇ ਅਪਗ੍ਰੇਡਿਡ ਵੈਲੋਡਰੋਮ ਕੰਪਲੈਕਸ ਦਾ ਉਦਘਾਟਨ ਕਰਨ ਦੇ ਲਈ ਇੱਥੇ ਪੁੱਜੇ ਸਨ ਜਿਸ ਦੇ ਵਿਚ 500 ਦਰਸ਼ਕਾਂ ਦੇ ਬੈਠਣ  ਦੀ ਸਮਰੱਥਾ ਵਾਲੀ ਬਣੀ ਸਪੋਰਸ ਗੈਲਰੀ ਤੋਂ ਇਲਾਵਾ ਦੋ ਬਾਥਰੂਮ, ਦੋ ਚੈਂਜਿੰਗ ਰੂਮ, ਦਫਤਰ ਅਤੇ ਸਟੋਰ ਸ਼ਾਮਿਲ ਹਨ । 71 ਲੱਖ ਦੀ ਲਾਗਤ ਨਾਲ ਬਣੇ ਇਸ ਕੰਪਲੈਕਸ ਦੇ ਉਦਘਾਟਨ ਮੌਕੇ ਉਚੇਰੀ ਸਿੱਖਿਆ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਖਿਡਾਰੀਆਂ ਪ੍ਰਤੀ ਵਚਨਬੱਧਤਾ ਦੁਹਰਾਉਂਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖਿਡਾਰੀਆਂ ਨੂੰ ਲੋੜ ਅਨੁਸਾਰ ਸਹੂਲਤਾਂ ਦੇਣ ਜਾ ਰਹੀ ਹੈ । ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡਾਂ ਚ ਪਾਏ ਗਏ ਯੋਗਦਾਨ ਦੇ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ  ਦੇ ਕੰਪਲੈਕਸ ਵਿਚ 20 ਸਾਇਕਲਿਸਟ ਖਿਡਾਰੀਆਂ ਦੇ ਲਈ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਸੈਂਟਰ ਸਥਾਪਿਤ ਕਰਨ ਦੇ ਲਈ ਸੰਬੰਧਿਤ ਵਿਭਾਗ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ।ਜਿਸ ਦੇ ਵਿਚ ਉਹਨਾਂ ਦੇ ਰਹਿਣ ਤੋਂ ਇਲਾਵਾ ਸਾਇਕਲਿਸਟਾਂ ਖੇਡਾਂ ਦਾ ਸਾਜੋ ਸਾਮਾਨ ਮੁੱਹਇਆ ਕਰਵਾਇਆ ਜਾਵੇਗਾ । ਉਹਨਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਤੋਂ ਵੀਂ ਮੰਗ ਕੀਤੀ ਜਾਵੇਗੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਇਸ ਵੈਲੋਡਰੋਮ ਨੂੰ ਸੈਂਟਰ ਆਫ ਐਕਸੀਲੈਂਸ ਦਾ ਦਰਜਾ ਦਿੱਤਾ ਜਾਵੇ ਕਿਉਕਿ ਇਸ ਸਮੇਂ ਬਰਮਿੰਘਮ ਵਿਖੇ ਹੋ ਰਹੇ ਕਾਮਨਵੈਲਥ ਖੇਡਾਂ 2022 ਵਿਚ ਇਸ ਸਮੇਂ ਯੂਨੀਵਰਸਿਟੀ ਦੇ 06 ਸਾਇਕਲਿਸਟ ਅਤੇ ਹੋਰ ਅੰਤਰਰਾਸ਼ਟਰੀ ਖੇਡਾਂ ਵਿਚ 25 ਖਿਡਾਰੀ  ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ । ਇਸ ਤੋਂ ਪਹਿਲਾਂ ਵੀ ਪੰਜ ਸਾਇਕਲਿਸਟ ਭਾਰਤ ਦੀ ਨੁਮਾਇੰਦਗੀ ਕਰਕੇ ਯੂਨੀਵਰਸਿਟੀ ਦੀ ਸ਼ਾਨ ਵਧਾ  ਚੁੱਕੇ ਹਨ ।ਉਹਨਾਂ ਨੇ ਇਸ ਗੱਲ ਦੀ ਵੀ ਖੁਸ਼ੀ ਪ੍ਰਗਟ ਕੀਤੀ ਕਿ ਇਸ ਸਮੇਂ ਇਸ ਵੈਲੋਡਰੋਮ ਵਿਚ 50 ਦੇ ਕਰੀਬ ਖਿਡਾਰੀ ਕੌਮੀ, ਕੌਮਾਂਤਰੀ ਅਤੇ ਆਲ ਇੰਡੀਆ ਯੂਨੀਰਸਿਟੀ ਖੇਡਾਂ ਦੇ ਲਈ ਤਿਆਰੀ ਕਰ ਰਹੇ ਹਨ ।ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਇੰਟਰਨੈਸ਼ਨਲ ਸਟੈਂਡਰਜ ਸਾਈਜ ਦੇ ਵੈਲੋਡਰੋਮ ਵਿਚ ਦਰਸ਼ਕਾਂ ਦੀ ਗੈਲਰੀ ਦੀ ਘਾਟ ਸੀ ਜੋ ਪੂਰੀ ਹੋ ਗਈ ਹੈ ਅਤੇ ਪੀ. ਆਈ. ਐੱਸ ਸੈਂਟਰ ਬਣਨ ਨਾਲ ਇੱਥੋਂ ਹੋਰ ਵੀ ਖਿਡਾਰੀ ਪੈਦਾ ਹੋਣਗੇ ਜੋ ਭਾਰਤ ਦੀ ਸ਼ਾਨ ਵਧਾਉਣਗੇ । ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦਾ ਮਾਣ ਹੈ ਅਤੇ ਉਹ ਖੇਡਾਂ ਵਿਚ ਚੰਗਾ ਕੰਮ ਕਰ ਰਹੀ ਹੈ ।ਉਹਨਾਂ ਨੇ ਯੂਨੀਵਰਸਿਟੀ ਕੈਂਪਸ ਵਿਚ ਹਰਿਆਲੀ ਅਤੇ ਸਾਫ ਸਫਾਈ ਦੀ ਸ਼ਲਾਘਾ ਕੀਤੀ amrik Singh Correspondent punjabnewsexpresscom Amritsar Crime Latest News National Politics Punjab Uncategorized World

Read More »

ਪੰਜਾਬ ਸਰਕਾਰ ਵੱਲੋਂ ਸਿਹਤ ਸੁਵਿਧਾਵਾਂ ਵਿਚ ਲਿਆਂਦਾ ਜਾਵੇਗਾ ਵੱਡਾ ਸੁਧਾਰ- ਸਿਹਤ ਮੰਤਰੀ ਪੰਜਾਬ
·         ਕੋਵਿਡ19 ਦੀਆਂ ਦੋਵੇ ਡੋਜਾਂ ਤੋਂ ਬਾਅਦ ਬੂਸਟਰ ਡੋਜ ਵੀ ਜ਼ਰੂਰ ਲਗਵਾਈ ਜਾਵੇ
·         ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਕੀਤਾ ਦੌਰਾ

ਪੰਜਾਬ ਸਰਕਾਰ ਵੱਲੋਂ ਸਿਹਤ ਸੁਵਿਧਾਵਾਂ ਵਿਚ ਲਿਆਂਦਾ ਜਾਵੇਗਾ ਵੱਡਾ ਸੁਧਾਰ- ਸਿਹਤ ਮੰਤਰੀ ਪੰਜਾਬ·         ਕੋਵਿਡ19 ਦੀਆਂ ਦੋਵੇ ਡੋਜਾਂ ਤੋਂ ਬਾਅਦ ਬੂਸਟਰ ਡੋਜ ਵੀ ਜ਼ਰੂਰ ਲਗਵਾਈ ਜਾਵੇ·         ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਕੀਤਾ ਦੌਰਾ·         ਹਸਪਤਾਲ ਵਿਚ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸਾਫ-ਸਫਾਈ ਦਾ ਕੀਤਾ ਨਿਰੀਖਣ, ਮਰੀਜ਼ਾ ਦਾ ਵੀ ਜਾਣਿਆ ਹਾਲAMRIK SINGH ਫਿਰੋਜ਼ਪੁਰ 30 ਜੁਲਾਈ ( ਕੋਰੋਨਾ ਵਾਇਰਸ ਨਾਲ ਲੜਨ ਲਈ ਕੋਵਿਡ19 ਟੀਕਾਕਰਨ ਬਹੁਤ ਜ਼ਰੂਰੀ ਹੈ, ਜਿਸ ਨੇ ਹਾਲੇ ਤੱਕ ਕੋਵਿਡ19 ਟੀਕਾਕਰਨ ਦੀ ਦੋਵੇ ਡੋਜਾਂ ਨਹੀ ਲਗਵਾਈਆਂ ਉਹ ਜ਼ਰੂਰ …

Read More »

ਸ਼੍ਰੋਮਣੀ ਕਮੇਟੀ ਨੇ ਦਸਵੇਂ ਪਾਤਸ਼ਾਹ ਦੀ ਸ਼ਖਸੀਅਤ ਦਾ ਫਿਲਮਾਂਕਣ ਕਰਨ ’ਤੇ ਡਾ. ਵਿਵੇਕ ਬਿੰਦਰਾ ਨੂੰ ਭੇਜਿਆ ਕਾਨੂੰਨੀ ਨੋਟਿਸ

ਅਮਰੀਕ ਸਿੰਘ  ਅੰਮ੍ਰਿਤਸਰ, 29 ਜੁਲਾਈ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾ. ਵਿਵੇਕ ਬਿੰਦਰਾ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦਾ ਫਿਲਮਾਂਕਣ ਕਰਨ ਅਤੇ ਸਿੱਖ ਇਤਿਹਾਸ ਨੂੰ ਗਲਤ ਰੂਪ ਵਿਚ ਪੇਸ਼ ਕਰਨ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਦੇ ਨਾਲ ਸ਼੍ਰੋਮਣੀ ਕਮੇਟੀ …

Read More »

ਸ਼੍ਰੋਮਣੀ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਬਰਸਾਤੀ ਪਾਣੀ ਸੰਭਾਲਣ ਲਈ ਸ਼ੁਰੂ ਕੀਤੇ ਪ੍ਰੋਜੈਕਟ ਦੇ ਨਾਂ ’ਤੇ ਕੀਤਾ ਇਤਰਾਜ਼ 

ਟੋਭਿਆਂ ਦਾ ਨਾਂ ਅੰਮ੍ਰਿਤ ਸਰੋਵਰ ਰੱਖਣਾ ਸਿੱਖ ਇਤਿਹਾਸ ਤੇ ਰਵਾਇਤਾਂ ਦੀ ਤੌਹੀਨ- ਐਡਵੋਕੇਟ ਧਾਮੀ ਸ਼੍ਰੋਮਣੀ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਬਰਸਾਤੀ ਪਾਣੀ ਸੰਭਾਲਣ ਲਈ ਸ਼ੁਰੂ ਕੀਤੇ ਪ੍ਰੋਜੈਕਟ ਦੇ ਨਾਂ ’ਤੇ ਕੀਤਾ ਇਤਰਾਜ਼ ਟੋਭਿਆਂ ਦਾ ਨਾਂ ਅੰਮ੍ਰਿਤ ਸਰੋਵਰ ਰੱਖਣਾ ਸਿੱਖ ਇਤਿਹਾਸ ਤੇ ਰਵਾਇਤਾਂ ਦੀ ਤੌਹੀਨ- ਐਡਵੋਕੇਟ ਧਾਮੀAMRIK SINGH ਅੰਮ੍ਰਿਤਸਰ, 29 ਜੁਲਾਈ-ਸ਼੍ਰੋਮਣੀ ਗੁਰਦੁਆਰਾ …

Read More »

ਫੈਕਟਰੀ ਦੇ ਅੰਦਰ ਵਰਕਰਾਂ ਲਈ ਰਾਸ਼ਨ-ਪਾਣੀ ਅੰਦਰ ਆਉਣ ਤਾਂ ਨਾ ਰੋਕਿਆ ਜਾਵੇ-ਐਸਡੀਐਮ

ਫੈਕਟਰੀ ਦੇ ਅੰਦਰ ਵਰਕਰਾਂ ਲਈ ਰਾਸ਼ਨ-ਪਾਣੀ ਅੰਦਰ ਆਉਣ ਤਾਂ ਨਾ ਰੋਕਿਆ ਜਾਵੇ-ਐਸਡੀਐਮ·        ਫੈਕਟਰੀ ਦੇ ਮੁਲਾਜ਼ਮ ਅਤੇ ਪ੍ਰਸ਼ਾਸਨ ਵੱਲੋਂ ਰਾਸ਼ਨ-ਪਾਣੀ ਨੂੰ ਅੰਦਰ ਲੈ ਕੇ ਜਾਣ ਦੀ ਅਪੀਲ ਦੇ ਬਾਵਜੂਦ ਧਰਨਾਕਾਰੀਆਂ ਨੇ ਰਾਸ਼ਨ-ਪਾਣੀ ਅੰਦਰ ਜਾਣ ਤੋਂ ਰੋਕਿਆ AMRIK SINGH ਜ਼ੀਰਾ/ਫਿਰੋਜ਼ਪੁਰ 29 ਜੁਲਾਈ  ਜ਼ੀਰਾ ਦੇ ਪਿੰਡ ਮਨਸੂਰਵਾਲਾ ਵਿਖੇ ਸਥਿਤ ਫੈਕਟਰੀ ਅੱਗੇ ਬੈਠੇ ਧਰਨਾਕਾਰੀਆਂ ਨੂੰ ਐਸਡੀਐਮ ਜ਼ੀਰਾ ਇੰਦਰਪਾਲ …

Read More »

ਬਾਗਬਾਨੀ ਵਿਭਾਗ ਫਿਰੋੋਜਪੁਰ ਦੀ ਜਮੀਨ ਉਪਰ ਹੋੋਏ ਨਜਾਇਜ ਕਬਜੇ ਨੂੰ ਛਡਵਾਇਆ ਗਿਆ :-ਡਿਪਟੀ ਡਾਇਰੈਕਟਰ ਬਾਗਬਾਨੀ ਡਾਕਟਰ ਬਲਕਾਰ ਸਿੰਘ

ਬਾਗਬਾਨੀ ਵਿਭਾਗ ਫਿਰੋੋਜਪੁਰ ਦੀ ਜਮੀਨ ਉਪਰ ਹੋੋਏ ਨਜਾਇਜ ਕਬਜੇ ਨੂੰ ਛਡਵਾਇਆ ਗਿਆ :-ਡਿਪਟੀ ਡਾਇਰੈਕਟਰ ਬਾਗਬਾਨੀ ਡਾਕਟਰ ਬਲਕਾਰ ਸਿੰਘAMRIK  SINGHਫਿਰੋਜ਼ਪੁਰ 29 ਜੁਲਾਈ ਅਜਾਦੀ ਘੁਲਾਟੀਏ,ਰੱਖਿਆ ਸੇਵਾਵਾਂ, ਫੂਡ ਪ੍ਰੋੋਸੈਸਿੰਗ ਅਤੇ ਬਾਗਬਾਨੀ ਮੰਤਰੀ ਸਰਦਾਰ ਫੋੋਜਾ ਸਿੰਘ ਸਰਾਰੀ ਵੱਲੋੋ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਦੇ ਦਫਤਰ ਦਾ ਦੋੋਰਾ ਕੀਤਾ ਗਿਆ ਸੀ। ਇਸ ਦੋੋਰਾਨ ਉਹਨਾਂ ਦੇ ਧਿਆਨ ਵਿਚ …

Read More »

ਸਿਹਤ ਵਿਭਾਗ ਵੱਲੋਂ ਜੈਨੇਸਿਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰੀਸਰਚ ਵਿਖੇ ਲਗਾਇਆ ਗਿਆ ਹੈਪੇਟਾਈਟਸ ਜਾਗਰੂਕਤਾ ਸੈਮੀਨਾਰ 
ਫਿਰੋਜ਼ਪੁਰ 29 ਜੁਲਾਈ ( )

ਸਿਹਤ ਵਿਭਾਗ ਵੱਲੋਂ ਜੈਨੇਸਿਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰੀਸਰਚ ਵਿਖੇ ਲਗਾਇਆ ਗਿਆ ਹੈਪੇਟਾਈਟਸ ਜਾਗਰੂਕਤਾ ਸੈਮੀਨਾਰ ਫਿਰੋਜ਼ਪੁਰ 29 ਜੁਲਾਈ ( ) ਡਾ ਰਾਜਿੰਦਰ ਅਰੋੜਾ, ਸਿਵਲ ਸਰਜਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਵੱਲੋਂ ਜੈਨੇਸਿਸ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰੀਸਰਚ ਮੋਗਾ ਰੋਡ ਫਿਰੋਜਪੁਰ ਵਿੱਚ ਹੈਪੇਟਾਈਟਸ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਸ ਮੋਕੇ …

Read More »

ਸ਼ਹਿਰ ਦੀ ਟੈ੍ਰਫਿਕ ਵਿਵਸਥਾ ਨੂੰ ਸਚਾਰੂ ਚਲਾਉਣ ਲਈ ਰੱਖੇ ਜਾਣਗੇ ਟੈ੍ਰਫਿਕ ਮਾਰਸ਼ਲ – ਏ:ਡੀ:ਸੀ:ਪੀ ਟੈ੍ਰਫਿਕ

ਸ਼ਹਿਰ ਦੀ ਟੈ੍ਰਫਿਕ ਵਿਵਸਥਾ ਨੂੰ ਸਚਾਰੂ ਚਲਾਉਣ ਲਈ ਰੱਖੇ ਜਾਣਗੇ ਟੈ੍ਰਫਿਕ ਮਾਰਸ਼ਲ – ਏ:ਡੀ:ਸੀ:ਪੀ ਟੈ੍ਰਫਿਕ AMRIK SINGH ਅੰਮ੍ਰਿਤਸਰ, 28 ਜੁਲਾਈ:                         ਸ਼ਹਿਰ ਵਿੱਚ ਟੈ੍ਰਫਿਕ ਵਿਵਸਥਾ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਟੈ੍ਰਫਿਕ ਮਾਰਸ਼ਲ ਸਕੀਮ ਤਹਿਤ ਟੈ੍ਰਫਿਕ ਮਾਰਸ਼ਲਾ ਦੀ ਭਰਤੀ ਕੀਤੀ ਜਾਵੇਗੀ। ਇਹ ਜਾਣਕਾਰੀ ਏ:ਡੀ:ਸੀ:ਪੀ ਟੈ੍ਰਫਿਕ ਸ੍ਰੀਮਤੀ ਅਮਨਦੀਪ ਕੌਰ ਨੇ ਦਿੰਦਿਆਂ ਦੱਸਿਆ ਕਿ ਰਿਟਾਇਰਡ ਫੌਜੀ, ਪੁਲਿਸ ਅਫਸਰ, ਬੈਂਕ ਕਰਮਚਾਰੀ, ਟੀਚਰ, ਪ੍ਰੋਫੈਸ਼ਨਲ ਆਦਿ ਨੂੰ ਟੈ੍ਰਫਿਕ ਮਾਰਸ਼ਲ ਰੱਖਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਉਮੀਦਵਾਰ ਸਵੈ ਇੱਛਾ ਅਨੁਸਾਰ ਆਪਣੇ ਬਿਨੈ ਪੱਤਰ ਤੁਰੰਤ ਆਪ ਖੁਦ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟੈ੍ਰਫਿਕ, ਅਮ੍ਰਿਤਸਰ ਸ਼ਹਿਰ ਨੇੜੇ ਸਦਰ ਚੌਂਕ ਸਾਹਮਣੇ ਰਾਣੀ ਵਿਖੇ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਟੈ੍ਰਫਿਕ ਮਾਰਸ਼ਲ ਸੜਕੀ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਲੋਕਾਂ ਨੂੰ ਟੈ੍ਰਫਿਕ ਨਿਯਮਾਂ ਬਾਰੇ ਜਾਗਰੂਕ ਕਰਨਗੇ ਅਤੇ ਟੈ੍ਰਫਿਕ ਕਰਮਚਾਰੀਆਂ ਨਾਲ ਮਿਲ ਕੇ ਵਾਹਨਾਂ ਦੀ ਚੈਕਿੰਗ ਵੀ ਕਰਨਗੇ।             ਉਨ੍ਹਾਂ ਕਿਹਾ ਕਿ ਇਹ ਟੈ੍ਰਫਿਕ ਮਾਰਸ਼ਲ ਸਵੈ ਇਛੁੱਕ (ਵਾਲੰਟੀਅਰ) ਸ਼ਹਿਰੀ ਹੀ ਭਰਤੀ ਕੀਤੀ ਜਾਣਗੇ  ਅਤੇ ਇਨ੍ਹਾਂ ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਕਾਰਨ ਦੱਸੇ ਸਮਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਟੈ੍ਰਫਿਕ ਕੰਟਰੋਲ ਰੂਮ ਨੰ: 97811-30630 ਤੇ ਸੰਪਰਕ ਕੀਤਾ ਜਾ ਸਕਦਾ ਹੈ। —— Amritsar Crime Latest News National Politics Punjab Uncategorized World

Read More »

ਆਜ਼ਾਦੀ ਕਾ ਅੰਮ੍ਰਿਤ ਮਹਾਓਤਸਵ ਤਹਿਤ ਅੰਧ ਵਿਦਿਆਲਿਆ ਵਿਖੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ

ਆਜ਼ਾਦੀ ਕਾ ਅੰਮ੍ਰਿਤ ਮਹਾਓਤਸਵ ਤਹਿਤ ਅੰਧ ਵਿਦਿਆਲਿਆ ਵਿਖੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ,AMRIK SINGH ਫਿਰੋਜ਼ਪੁਰ 28 ਜੁਲਾਈ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਦੇ  ਦਿਸ਼ਾ ਨਿਰਦੇਸ਼ਾਂ  ਅਨੁਸਾਰ ਅਤੇ ਰਤਨਦੀਪ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ  ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਆਜ਼ਾਦੀ ਕਾ  ਅੰਮ੍ਰਿਤ ਮਹਾਉਤਸਵ ਦੇ ਬੈਨਰ ਤਹਿਤ  ਅੰਧ ਵਿਦਿਆਲਿਆ ਵਿਖੇ ਸੱਭਿਆਚਾਰਕ ਪ੍ਰੋਗਰਾਮ …

Read More »