https://we.tl/t-0OhOIMoh7f ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਧਾਏ ਸਖ਼ਤ ਸੁਰੱਖਿਆ ਪ੍ਰਬੰਧ Anchor : 6 ਜੂਨ ਨੂੰ ਗਰਮ ਖਿਆਲੀ ਸਿੱਖ ਸੰਗਤ ਵਲੋਂ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਲੈ ਕੇ ਜਿੱਥੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਕਮਿਸ਼ਨ੍ਰੇਟ ਪੁਲਸ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ …
Read More »ਮਹਿਜ਼ 35 ਹਜ਼ਾਰ ਦੇ ਲੇਣਦੇਣ ਦੇ ਚਲਦੇ 6 ਸਾਲ ਦਾ ਬੱਚਾ ਕੀਤਾ ਅਗਵਾ ਬਟਾਲਾ ਪੁਲਿਸ ਵਲੋਂ ਬੱਚਾ ਕੀਤਾ ਗਿਆ ਬਰਾਮਦ ਦੋਸ਼ੀ ਫਰਾਰ |
ਮਹਿਜ਼ 35 ਹਜ਼ਾਰ ਦੇ ਲੇਣਦੇਣ ਦੇ ਚਲਦੇ 6 ਸਾਲ ਦਾ ਬੱਚਾ ਕੀਤਾ ਅਗਵਾ ਬਟਾਲਾ ਪੁਲਿਸ ਵਲੋਂ ਬੱਚਾ ਕੀਤਾ ਗਿਆ ਬਰਾਮਦ ਦੋਸ਼ੀ ਫਰਾਰ | ..ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਐਂਕਰ ਰੀਡ :.. ਬਟਾਲਾ ਪੁਲਿਸ ਵਲੋਂ ਅੱਜ ਇਕ ਅਗਵਾ ਹੋਏ 6 ਸਾਲ ਦੇ ਬੱਚੇ ਨੂੰ ਕੁਝ ਘੰਟੀਆਂ ਚ ਬਰਾਮਦ ਕਰ ਪਰਿਵਾਰ ਨੂੰ ਸੌਂਪੇ …
Read More »ਪਿੰਡ ਗੰਧਰਾ ਤੋ ਟੈਰਕਟਰ ਟਰਾਲੀ ਸਵਾਰ 15ਨੋਜਵਾਨ ਅੰਮ੍ਰਿਤਸਰ ਦਰਬਾਰ ਸਾਹਿਬ ਦਰਸਨ ਕਰਨ ਆ ਰਹੇ ਤਰਨ ਤਾਰਨ ਨੇੜੇ ਐਕਸੀਡੈਂਟ ਹੋਣ ਕਾਰਨ 3ਵਿਅਕਤੀਆ ਦੀ ਮੌਤ ਅਤੇ ਇਕ ਦਰਜਨ ਕਰੀਬ ਗੰਭੀਰ ਰੂਪ ਜਖਮੀ ।
ਪਿੰਡ ਗੰਧਰਾ ਤੋ ਟੈਰਕਟਰ ਟਰਾਲੀ ਸਵਾਰ 15ਨੋਜਵਾਨ ਅੰਮ੍ਰਿਤਸਰ ਦਰਬਾਰ ਸਾਹਿਬ ਦਰਸਨ ਕਰਨ ਆ ਰਹੇ ਤਰਨ ਤਾਰਨ ਨੇੜੇ ਐਕਸੀਡੈਂਟ ਹੋਣ ਕਾਰਨ 3ਵਿਅਕਤੀਆ ਦੀ ਮੌਤ ਅਤੇ ਇਕ ਦਰਜਨ ਕਰੀਬ ਗੰਭੀਰ ਰੂਪ ਜਖਮੀ ।ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜ ਗਈ ਹੈ।ਬੀਤੀ ਰਾਤ ਨੁੰ ਤਰਨਤਾਰਨ ਨੇੜੇ ਪਿੰਡ ਸਰਹਾਲੀ ਵਿਖੇ ਪਿੰਡ ਗੰਧਰਾ ਤੋ …
Read More »ਜੂਨ 1984 ‘ਚ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਦਰਸ਼ਨ ਲਈ ਰਖਵਾਏ
ਜੂਨ 1984 ‘ਚ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੰਗਤ ਦਰਸ਼ਨ ਲਈ ਰਖਵਾਏਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ ਅਜ ਤੋਂ 5 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ ਵੱਡੀ ਗਿਣਤੀ ਚ ਸੰਗਤਾਂ ਨੇ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ …
Read More »ਗ੍ਰੰਥ ਸਾਹਿਬ ਭਵਨ , ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਵਿਖੇ “ਡੇਅਰੀ ਫਾਰਮਿੰਗ ਰਾਹੀਂ ਔਰਤਾਂ ਦਾ ਸਸ਼ਕਤੀਕਰਨ ‘ ਵਿਸ਼ੇ ਤੇ ਸੈਮੀਨਾਰ ਕਰਵਾਇਆ
ਅੰਮ੍ਰਿਤਸਰ 1 ਜੂਨ ਵਰਲਡ ਮਿਲਕ ਡੇ ਦਾ ਆਯੋਜਨ 1 ਜੂਨ 2022 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ , ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਵਿਖੇ “ਡੇਅਰੀ ਫਾਰਮਿੰਗ ਰਾਹੀਂ ਔਰਤਾਂ ਦਾ ਸਸ਼ਕਤੀਕਰਨ ‘ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ । ਪਹਿਲੀ ਜੂਨ 2022 ਨੂੰ ” ਵਿਸ਼ਵ ਦੁੱਧ ਦਿਵਸ ਦੇ ਸ਼ੁਭ ਅਵਸਰ ਨੂੰ …
Read More »ਝਾਰਖੰਡ ‘ਚ ਸਿੱਖ ਆਬਾਦੀ ਵਾਲੇ ਦੋ ਪਿੰਡਾਂ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਪੁੱਜੇ ਅਕਾਲ ਤਖ਼ਤ ਦੇ ਜਥੇਦਾਰ
ਝਾਰਖੰਡ ‘ਚ ਸਿੱਖ ਆਬਾਦੀ ਵਾਲੇ ਦੋ ਪਿੰਡਾਂ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਪੁੱਜੇ ਅਕਾਲ ਤਖ਼ਤ ਦੇ ਜਥੇਦਾਰ • ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਰੋਸਾਏ ਸਿੱਖਾਂ ਵਲੋਂ ਸਿੱਖੀ ਸਰੂਪ ਸੰਭਾਲ ਕੇ ਰੱਖਣਾ ਮਾਣ ਵਾਲੀ ਗੱਲ: ਗਿਆਨੀ ਹਰਪ੍ਰੀਤ ਸਿੰਘਅੰਮ੍ਰਿਤਸਰ, 1 ਜੂਨਝਾਰਖੰਡ ਦੇ ਜ਼ਿਲ੍ਹਾ …
Read More »ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 127 ਕੁਇੰਟਲ ਕਣਕ ਤੇ 1 ਲੱਖ 13 ਹਜ਼ਾਰ ਰੁਪਏ ਭੇਟ
ਬਾਬਾ ਜੀਤ ਸਿੰਘ ਜੌਹਲਾਂ ਵਾਲਿਆਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 127 ਕੁਇੰਟਲ ਕਣਕ ਤੇ 1 ਲੱਖ 13 ਹਜ਼ਾਰ ਰੁਪਏ ਭੇਟਅੰਮ੍ਰਿਤਸਰ, 1 ਜੂਨ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਅੱਜ ਬਾਬਾ ਜੀਤ ਸਿੰਘ ਨਿਰਮਲ ਕੁਟੀਆਂ ਜੌਹਲਾਂ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 127 ਕੁਇੰਟਲ 90 …
Read More »ਜਥੇਦਾਰ ਸਾਹਿਬ ਪੰਨੂ ਵੱਲੋਂ ਸਿੱਖੀ ਸਿਧਾਂਤਾਂ ਦੇ ਖਿਲਾਫ ਦਿੱਤੀਆਂ ਜਾ ਰਹੀਆਂ ਅਰਦਾਸਾਂ ਨੂੰ ਧਮਕੀਆਂ ਦੇਣ ਦਾ ਨੋਟਿਸ ਲੈਣ: ਪ੍ਰੋ: ਸਰਚਾਂਦ ਸਿੰਘ ਖਿਆਲਾ।
ਜਥੇਦਾਰ ਸਾਹਿਬ ਪੰਨੂ ਵੱਲੋਂ ਸਿੱਖੀ ਸਿਧਾਂਤਾਂ ਦੇ ਖਿਲਾਫ ਦਿੱਤੀਆਂ ਜਾ ਰਹੀਆਂ ਅਰਦਾਸਾਂ ਨੂੰ ਧਮਕੀਆਂ ਦੇਣ ਦਾ ਨੋਟਿਸ ਲੈਣ: ਪ੍ਰੋ: ਸਰਚਾਂਦ ਸਿੰਘ ਖਿਆਲਾ।ਸਿੱਖੀ ਦੇ ਅਕਸ ਨੂੰ ਢਾਹ ਲਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਸਮੇਂ ਦੇ ਹਾਣ ਦਾ ਹੈ, ਇਸ ਤੋਂ ਪਹਿਲਾਂ ਕਿ ਅੱਜ ਦੀ ਲਹਿਰ ਕੱਲ੍ਹ ਦਾ ਰੂਪ ਧਾਰਨ ਕਰ ਲਵੇ।ਅਮਰੀਕ ਸਿੰਘ …
Read More »1984 ਤੋਂ ਪਹਿਲੇ ਸੁਣਦੇ ਹਾਂ ਕਿ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਬੱਸਾਂ ਵਿੱਚ ਲੁੱਟ ਖੋਹ ਕਰ ਦਿੱਤੀ ਅੱਜ ਮਾਨ ਸਰਕਾਰ ਨੇ ਉਹ ਦਿਨ ਵੀ ਵਿਖਾ ਦਿੱਤੇ – ਬੀਜੇਪੀ ਨੇਤਾ ਅਸ਼ੋਕ ਸਰੀਨ
https://we.tl/t-gSPvsM57eU1984 ਤੋਂ ਪਹਿਲੇ ਸੁਣਦੇ ਹਾਂ ਕਿ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਬੱਸਾਂ ਵਿੱਚ ਲੁੱਟ ਖੋਹ ਕਰ ਦਿੱਤੀ ਅੱਜ ਮਾਨ ਸਰਕਾਰ ਨੇ ਉਹ ਦਿਨ ਵੀ ਵਿਖਾ ਦਿੱਤੇ – ਬੀਜੇਪੀ ਨੇਤਾ ਅਸ਼ੋਕ ਸਰੀਨਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬ ਚ ਰਹੀ ਐ ਫੇਲੀਅਰ ਲੱਗਣਾ ਚਾਹੀਦਾ ਹੈ ਪੰਜਾਬ ਚ ਰਾਸ਼ਟਰਪਤੀ …
Read More »