Various Sikh Panthic organisations decided to launch agitation demanding release of Sikh detainees in jailsFROM AMRIK SINGH AMRITSAR MAY 11Various Sikh Panthic organisations decided to launch agitation demanding release of Sikh detainees in jails.This decision was taken at a conference of various panthic Sikh organizations which was held at Teja …
Read More »MAIN ACUSSED OF MOHALI BOMB BLAST WAS ARRESTED
ਪੰਜਾਬ ਦੇ ਖੁਫੀਆ ਵਿਭਾਗ ਦੀ ਇਮਾਰਤ ‘ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਨਿਸ਼ਾਨ ਸਿੰਘ ਸੀਆਈਏ ਫਰੀਦਕੋਟ ਨੇ ਸਰਹੱਦੀ ਪਿੰਡ ਕੁੱਲਾ ਤੋਂ ਗ੍ਰਿਫ਼ਤਾਰ ਕੀਤਾ ਮੁੱਖ ਮੁਲਜ਼ਮ ਨਿਸ਼ਾਨ ਸਿੰਘ ਹਾਲ ਹੀ ‘ਚ ਪੰਜਾਬ ਦੇ ਖੁਫੀਆ ਵਿਭਾਗ ਦੀ ਇਮਾਰਤ ‘ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਸੀ। ਉਸ ਕੇਸ ਦੇ ਮੁੱਖ ਮੁਲਜ਼ਮ …
Read More »ਬੰਦੀ ਸਿੰਘਾਂ ਦੀ ਰਿਹਾਈ ਮਸਲੇ ਤੇ ਬਾਦਲਕਿਆ ਦੇ ਛਲਾਵੇਕਰਣ ਤੋ ਸੰਗਤਾਂ ਸੁਚੇਤ ਰਹਿਣ – ਜਥੇਦਾਰ ਹਵਾਰਾ ਕਮੇਟੀ
ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਹੇਠ ਕਾਰਜਸ਼ੀਲ ਕਮੇਟੀ ਨੇ ਪ੍ਰੈਸ ਕਾਨਫਰੰਸ ਰਾਹੀ ਕਮੇਟੀ ਆਗੂਆਂ ਨੇ ਸਪਸ਼ਟ ਕੀਤਾ ਕਿ ਅਸੀ ਕੌਮ ਦੇ ਨਿਮਾਣੇ ਪਹਿਰੇਦਾਰ ਹਾਂ। ਇਸ ਲਈ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਦੌਰਾਨ ਬਾਦਲ ਪਰਿਵਾਰ ਨੇ ਸੱਤਾ ਦੇ ਨਸ਼ੇ ਵਿਚ ਜਿੱਥੇ ਪੰਥਕ ਮੁੱਦਿਆਂ …
Read More »ਬੰਦੀ ਸਿੰਘਾਂ ਦੀ ਰਿਹਾਈ ਲਈ ਹਲਕਾ ਅਟਾਰੀ ਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
Sikh youth organisations demanded high level probe of Patiala incident from present High Court judge
Sikh youth organisations demanded high level probe of Patiala incident from present High Court judgeFROM AMRIK SINGH AMRITSAR MAY 6At the invitation of Giani Harpreet Singh, Jathedar of Akal Takht Sahib, about 45 Sikh organizations today discussed the violent incidents in Patiala at meeting at Akal Akal Takht here today …
Read More »On the orders of Akal Takht Sahib, the Shiromani Committee convened a meeting of organizations on May 11 for the release of prisoners.
On the orders of Akal Takht Sahib, the Shiromani Committee convened a meeting of organizations on May 11 for the release of prisoners.Sub-committee to probe Gurbani-related internet apps – Advocate DhamiFROM AMRIK SINGH AMRITSAR MAY 5A special meeting of religious and political organizations of the Sikh Panth has been convened on …
Read More »Prime minister Narendra Modi meet WSCC Team in Delhi
ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਐਲ ਐਂਡ ਟੀ ਦੁਆਰਾ ਪੰਜਾਬ ਦੇ ਨੌਜਵਾਨਾਂ ਲਈ ਮੁਫ਼ਤ ਕੋਰਸ ਦੀ ਟ੍ਰੇਨਿੰਗ
ਫਿਰੋਜ਼ਪੁਰ 4 ਮਈ ( ) ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਪੰਜਾਬ ਵਿਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਵੱਖ ਵੱਖ ਸਕੀਮਾ ਅਧੀਨ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫ਼ਤ ਵਿਚ ਕਿਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ | ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਅਤੇ ਐਲ ਐਂਡ ਟੀ ਸੀਐਸਟੀ ਆਈ – ਪਿਲਖੁਵਾ ਦੁਆਰਾ ਪੰਜਾਬ ਦੇ ਨੌਜਵਾਨਾਂ ਲਈ 45-90 ਦਿਨਾਂ ਦੀ ਰਿਹਾਇਸ਼ੀ ਟ੍ਰੇਨਿੰਗ ਫਾਰਮਵਰਕ (ਤਰਜਿਹੀ ਤੋਰ ਤੇ ਆਈ ਟੀ ਆਈ ਕਾਰਪੈਂਟਰ/ਡ੍ਰਾਫ਼੍ਟ ਮੈਨ ਸਿਵਲ/ਫਿੱਟਰ ਟ੍ਰੇਡ ਜਾ 10ਵੀ ਪਾਸ), ਸਕੈਫੋਲਡਿੰਗ ( ਤਰਜਿਹ ਤੋਰ ਤੇ ਆਈ ਟੀ ਆਈ ਡ੍ਰਾਫ਼੍ਟ ਮੈਨ ਸਿਵਲ/ਫਿੱਟਰ ਟ੍ਰੇਡ 10ਵੀ ਪਾਸ), ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ (ਆਈ ਟੀ ਆਈ ਫਿੱਟਰ ਟ੍ਰੇਡ/ਡ੍ਰਾਫ਼੍ਟ ਮੈਨ ਸਿਵਲ ਜਾ 10ਵੀ ਪਾਸ), ਕੰਸਟਰਕਸਨ ਇਲੈਕਟਰੀਸੀਐਨ (ਆਈ ਟੀ ਆਈ ਇਲੈਕਟਰੋਨਿਕ੍ਸ /ਵਾਇਰਮੈਨ), ਸੋਲਰ ਪੀ. ਵੀ. ਟੈਕਨੀਸੀਐਨ (ਇਲੈਕਟਰੀਸੀਐਨ/ਵਾਇਰਮੈਨ/ ਇਲੈਕਟਰੋਨਿਕ੍ਸ ਵਪਾਰ ਵਿਚ ਆਈ .ਟੀ .ਆਈ.), ਕੰਕਰੀਟ ਲੈਬ ਅਤੇ ਫ਼ੀਲਡ ਟੈਸਟਿੰਗ (ਸਿਵਲ ਇੰਜੀ. ਵਿਚ ਗ੍ਰੈਜੂਏਸ਼ਨ / ਡਿਪਲੋਮਾ) 7. ਪਲੰਬਰ (ਪਲੰਬਰ ਵਪਾਰ ਵਿਚ ਆਈ .ਟੀ .ਆਈ) ਕੋਰਸਾਂ ਵਿਚ ਚਲਾਈ ਜਾਵੇਗੀ | ਜਿਸ ਵਿਚ ਹਰ ਮਹੀਨੇ ਲਗਭਗ 150-180 ਨੌਜਵਾਨਾਂ ਨੂੰ ਟ੍ਰੇਨਿੰਗ ਮੁਹਇਆ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘਟੋਂ ਘੱਟ 10 ਵੀ ਪਾਸ ਨੋਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ | ਇਸ ਦੌਰਾਨ ਕੋਰਸ ਕਰਨ ਤੋਂ ਬਾਅਦ ਉਮੀਦਵਾਰਾ ਨੂੰ ਮੁਫ਼ਤ ਟ੍ਰੇਨਿੰਗ ਦੇਣ ਦੇ ਨਾਲ ਨਾਲ ਵਰਦੀ ਜੁਤੇ ਅਤੇ ਪੀ.ਪੀ.ਈ. ਵੀ ਦਿਤੇ ਜਾਣਗੇ | ਇਸ ਟ੍ਰੇਨਿੰਗ ਦਾ ਮੁਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਅਤੇ ਆਤਮ ਨਿਰਭਰ ਬਣਾਊਨਾ ਹੈ | ਚਾਹਵਾਨ ਉਮੀਦਵਾਰ ਇਸ ਲਿੰਕ ਉਪਰ https://www.intecc.com/sustainability/ skilling / ਵਧੇਰੇ ਜਾਣਕਾਰੀ ਲੈ ਸਕਦੇ ਹਨ | ਉਮੀਦਵਾਰ ਆਪਣੇ ਆਪ ਨੂੰ ਇਸ ਲਿੰਕ ਉਪਰ ਰਜਿਸਟਰ ਕਰਨ httpa://tinyurl.com/L-and-T-skill-Training ਅਤੇ ਵਧੇਰੇ ਜਾਣਕਾਰੀ ਲਈ ਰੋਜ਼ਗਾਰ ਦਫਤਰ ਫਿਰੋਜ਼ਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Read More »