Breaking News

ਜਲੰਧਰ ਤੋਂ ਵੱਡੀ ਖ਼ਬਰ: ਅਵਤਾਰ ਨਗਰ ਰੋਡ ‘ਤੇ ਬਾਈਕ-ਐਕਟੀਵਾ ਦੀ ਟੱਕਰ

ਜਲੰਧਰ ਤੋਂ ਵੱਡੀ ਖ਼ਬਰ: ਅਵਤਾਰ ਨਗਰ ਰੋਡ ‘ਤੇ ਬਾਈਕ-ਐਕਟੀਵਾ ਦੀ ਟੱਕਰ, ਦੋ ਨੌਜਵਾਨਾਂ ਨੇ ਸਿੱਖ ਨੌਜਵਾਨਾਂ ਦੀ ਕੀਤੀ ਕੁੱਟਮਾਰ, ਪੁਲਿਸ ਦੇ ਸਾਹਮਣੇ ਨੌਜਵਾਨਾਂ ਨੇ ਲਾਹੀਆਂ ਪੱਗਾਂ, ਘਟਨਾ CCTV ‘ਚ ਕੈਦ, ਐਚ.ਐਸ ਰੰਧਾਵਾ ਏ.ਡੀ.ਸੀ.ਪੀ Amritsar Crime Latest News National Politics Punjab Uncategorized World

Read More »

ਨਾਕੇਬੰਦੀ ਦੌਰਾਨ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ 10 ਕਿਲੋ ਗ੍ਰਾਮ ਗਾਂਜੇ ਸਮੇਤ ਦੋ ਨੂੰ ਕੀਤਾ ਗ੍ਰਿਫ਼ਤਾਰ।

https://sendgb.com/VeNs1zwAy3k ਨਾਕੇਬੰਦੀ ਦੌਰਾਨ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ 10 ਕਿਲੋ ਗ੍ਰਾਮ ਗਾਂਜੇ ਸਮੇਤ ਦੋ ਨੂੰ ਕੀਤਾ ਗ੍ਰਿਫ਼ਤਾਰ। ਸਪੈਸ਼ਲ ਓਪਰੇਸ਼ਨ ਯੂਨਿਟ, (ਨਾਰਕੋਟਿਕ) ਕਮਿਸ਼ਨਰੇਟ ਜਲੰਧਰ ਦੀ ਟੀਮ ਬਾਏ ਗਸ਼ਤ ਦਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਕਪੂਰਥਲਾ ਚੌਂਕ ਤੋਂ ਪਟੇਲ ਚੋਂਕ ਨੂੰ ਜਾਂਦੀ ਸੜਕ ਜਲੰਧਰ ਪਰ ਮੌਜੂਦ ਸੀ ਕਿ ਦੋ ਮੋਨੋ ਨੌਜਵਾਨ ਆਪਣੇ …

Read More »

ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਦੇ ਅਧੀਨ ਪੈਂਦੇ ਮਕੋੜਾ ਪੱਤਣ ਤੇ ਪੁੱਲ ਦਾ ਕੰਮ ਹੋਇਆ ਸ਼ੁਰੂ,

ਸਟੋਰੀ:: ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਦੇ ਅਧੀਨ ਪੈਂਦੇ ਮਕੋੜਾ ਪੱਤਣ ਤੇ ਪੁੱਲ ਦਾ ਕੰਮ ਹੋਇਆ ਸ਼ੁਰੂ, …ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਐਂਕਰ :: ਪਿਛਲੇ 70 ਸਾਲਾਂ ਤੋਂ 7 ਪਿੰਡਾਂ ਦੀ ਮੰਗ ਹੋਈ ਪੂਰੀ। 100 ਕਰੋੜ ਦੀ ਲਾਗਤ ਨਾਲ ਬਣਨ ਜਾ ਰਿਹਾ ਇਹ ਪੁੱਲ ਏਕ ਸਾਲ ਛੇ ਮਹੀਨਿਆਂ ਵਿੱਚ ਬਣਕੇ ਹੋਵੇਗਾ ਤਿਆਰ, …

Read More »

ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਦੇ ਅਧੀਨ ਪੈਂਦੇ ਮਕੋੜਾ ਪੱਤਣ ਤੇ ਪੁੱਲ ਦਾ ਕੰਮ ਹੋਇਆ ਸ਼ੁਰੂ,

: ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਦੇ ਅਧੀਨ ਪੈਂਦੇ ਮਕੋੜਾ ਪੱਤਣ ਤੇ ਪੁੱਲ ਦਾ ਕੰਮ ਹੋਇਆ ਸ਼ੁਰੂ, …ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਐਂਕਰ :: ਪਿਛਲੇ 70 ਸਾਲਾਂ ਤੋਂ 7 ਪਿੰਡਾਂ ਦੀ ਮੰਗ ਹੋਈ ਪੂਰੀ। 100 ਕਰੋੜ ਦੀ ਲਾਗਤ ਨਾਲ ਬਣਨ ਜਾ ਰਿਹਾ ਇਹ ਪੁੱਲ ਏਕ ਸਾਲ ਛੇ ਮਹੀਨਿਆਂ ਵਿੱਚ ਬਣਕੇ ਹੋਵੇਗਾ ਤਿਆਰ, …

Read More »

ਨਾਜਾਇਜ਼ ਕਲੋਨੀਆਂ ਦੇ ਖ਼ਿਲਾਫ਼ ਵੱਡੀ ਕਾਰਵਾਈ, ਉਸਾਰੀਆਂ ਤੇ ਚੱਲਿਆ ਪੀਲਾ ਪੰਜਾ।

ਨਾਜਾਇਜ਼ ਕਲੋਨੀਆਂ ਦੇ ਖ਼ਿਲਾਫ਼ ਵੱਡੀ ਕਾਰਵਾਈ, ਉਸਾਰੀਆਂ ਤੇ ਚੱਲਿਆ ਪੀਲਾ ਪੰਜਾ। .ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਐਂਕਰ : ਐਗਰੀਕਲਚਰ ਲੈਂਡ ਤੇ ਭੂ-ਮਾਫ਼ੀਆ ਵੱਲੋਂ ਕਲੋਨੀਆਂ ਕੱਟਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਹਨਾ ਗੈਰ-ਅਧਿਕਾਰਤ ਕਲੋਨੀਆਂ ਵਿੱਚ ਚੌੜੀਆਂ ਸੜਕਾਂ ਅਤੇ ਹੋਰ ਕਈ ਸਹੂਲਤਾਂ ਦੇਣ ਦਾ ਲਾਲਚ ਦੇ ਕੇ ਗ੍ਰਾਹਕ ਨੂੰ ਫਸਾਇਆ ਜਾਂਦਾ ਹੈ। …

Read More »

ਬਟਾਲਾ ਬਸ ਡਿਪੋ ਚ ਟੈਂਕੀ ਤੇ ਚੜਿਆ ਡਰਾਈਵਰ ਕਰੀਬ 4 ਘੰਟੇ ਬਾਅਦ ਉੱਤਰਿਆ– ਮਾਮਲਾ ਡੀਜ਼ਲ ਚੋਰੀ ਦਾ ਆਰੋਪ |

. ਬਟਾਲਾ ਬਸ ਡਿਪੋ ਚ ਟੈਂਕੀ ਤੇ ਚੜਿਆ ਡਰਾਈਵਰ ਕਰੀਬ 4 ਘੰਟੇ ਬਾਅਦ ਉੱਤਰਿਆ– ਮਾਮਲਾ ਡੀਜ਼ਲ ਚੋਰੀ ਦਾ ਆਰੋਪ |.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰਐਂਕਰ ਰੀਡ :.. ਅੱਜ ਸਵੇਰੇ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿਖੇ ਕਰੀਬ 9 ਵਜੇ ਇਕ ਬਸ ਡਰਾਈਵਰ ਡੀਜ਼ਲ ਚੋਰੀ ਦੇ ਆਰੋਪ ਲੱਗਣ ਅਤੇ ਕਾਰਵਾਈ ਹੋਣ ਤੋਂ ਬਾਅਦ ਰੋਸ ਵਜੋਂ …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਤੇ ਸੀਈਓ ਵਜੋਂ ਗੈਰ ਸਿੱਖ ਦੀ ਤਾਇਨਾਤੀ ’ਤੇ ਕੀਤਾ ਇਤਰਾਜ਼

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਤੇ ਸੀਈਓ ਵਜੋਂ ਗੈਰ ਸਿੱਖ ਦੀ ਤਾਇਨਾਤੀ ’ਤੇ ਕੀਤਾ ਇਤਰਾਜ਼ ਅਮਰੀਕ ਸਿੰਘਅੰਮ੍ਰਿਤਸਰ, 9 ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਅਤੇ ਸੀਈਓ ਵਜੋਂ ਇਕ ਗੈਰ ਸਿੱਖ ਨੂੰ ਨਿਯੁਕਤ ਕਰਨ …

Read More »

ਵੇਖੋ ਕਿਵੇਂ ..! “ਖੰਡਰ ਹੋਏ ਘਰ” ਦੇ ਵਿੱਚ ਬਾਪੂ” ਰਾਜਿੰਦਰ ਸਿੰਘ” ਜੀ ਕੱਟ ਰਹੇ ਸੀ “ਨਰਕ ਭਰੀ ਜ਼ਿੰਦਗੀ”… ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹੋਏ ਅਟੈਕ ਨੂੰ ਦੇਖਦੇ ਹੋਏ ਬਾਪੂ” ਰਾਜਿੰਦਰ ਸਿੰਘ” ਜੀ ਨੇ BSNL ਵਿੱਚ SDO ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬਾਪੂ ਜੀ ਹੋਏ ਮੈਂਟਲੀ ਅੱਪਸੈਟ…

Screenshot-2022-06-10-095616Download Amritsar Crime Latest News National Politics Punjab Uncategorized World Amritsar Crime Latest News National Politics Punjab Uncategorized World Amritsar Crime Latest News National Politics Punjab Uncategorized World Amritsar Crime Latest News National Politics Punjab Uncategorized World Amritsar Crime Latest News National Politics Punjab Uncategorized World Amritsar Crime Latest News …

Read More »

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਨ ਉਪਰੰਤ ਵੰਡੀਆਂ ਕਿੱਟਾਂ

ਜ਼ਿਲ੍ਹਾ ਫਿਰੋਜ਼ਪੁਰ ਵਲੋਂ ਨਿਵੇਕਲਾ ਉਪਰਾਲਾ – ਨਸ਼ਾ ਛੁਡਾਇਆ,ਹੁਨਰ ਸਿਖਾਇਆ ਕਿੱਟਾਂ ਵੰਡੀਆਂ, ਕੰਮੀ ਲਾਇਆ           ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਕਿੱਲ ਕੋਰਸ ਕਰਨ ਉਪਰੰਤ ਵੰਡੀਆਂ ਕਿੱਟਾਂ ਅਮਰੀਕ ਸਿੰਘ  ਫਿਰੋਜ਼ਪੁਰ, 09 ਜੂਨ:  ਚੇਅਰਮੈਨ-ਕਮ-ਡਿਪਟੀ  ਕਮਿਸ਼ਨਰ ਅੰਮ੍ਰਿਤ ਸਿੰਘ, ਆਈ.ਏ.ਐਸ,  ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ਨੌਜਵਾਨਾਂ ਨੂੰ ਨਸ਼ੇ ਦੀ ਮਾੜੀ ਲਤ ਤੋਂ ਬਚਾਉਣ ਅਤੇ ਹੁਨਰਮੰਦ ਕਰਕੇ ਪੈਰਾਂ ਤੇ ਖੜਾ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਸਕਿਲ ਪ੍ਰੋਗਰਾਮ ਚਲਾਇਆ ਗਿਆ ਹੈ। ਇਹ ਪ੍ਰੋਗਰਾਮ 3 ਮਹੀਨੇ ਚਲਾਇਆ ਗਿਆ ਜਿਸ ਵਿੱਚ ਉਮੀਦਵਾਰਾਂ ਨੂੰ ਪਲੰਬਰ ਦਾ ਕੰਮ ਸਿਖਾਉਣ ਉਪਰੰਤ ਰੋਜਗਾਰ/ਸਵੈ-ਰੋਜਗਾਰ ਦੇ ਕਾਬਿਲ ਬਣਾ ਕੇ ਸਾਰਿਆਂ ਨੂੰ ਹੀ ਜ਼ਿਲ੍ਹੇ ਵਿੱਚ ਹੀ “ਪਲੇਸ” ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨੁਮਾਇੰਦਿਆਂ ਵਲੋਂ ਸਿਵਲ ਹਸਪਤਾਲ ਵਿਖੇ ਚੱਲ ਰਹੇ ਓਟ ਸੈਂਟਰ ਵਿੱਚ ਰਜਿਸਟਰ ਨੌਜਵਾਨਾਂ ਨਾਲ ਹਰ ਰੋਜ਼ ਸਵੇਰੇ ਓਟ ਸੈਂਟਰ ਵਿੱਚ ਹੀ ਮੁਲਾਕਾਤ ਕਰਕੇ ਨਸ਼ੇ ਤਿਆਗ ਕੇ ਚੰਗੇ ਪਾਸੇ ਲਗਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਜਿਸ ਤਹਿਤ ਕੁਝ ਨੌਜਵਾਨਾਂ ਵਲੋਂ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਹੁਨਰ ਸਿਖਣ ਦੀ ਇੱਛਾ ਜਤਾਈ ਗਈ। ਇਨ੍ਹਾਂ ਵਿੱਚੋਂ 30 ਨੌਜਵਾਨਾਂ ਦਾ ਇੱਕ ਸਪੈਸ਼ਲ ਸਕਿੱਲ ਕੋਰਸ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਦੀ ਹਦਾਇਤ ਤੇ ਚਾਲੂ ਕੀਤਾ ਗਿਆ। ਕੋਰਸ ਉਪਰੰਤ ਡਿਪਟੀ ਕਮਿਸ਼ਨਰ ਫਿਰੋਜਪੁਰ ਇਨ੍ਹਾਂ ਨੋਜੁਆਨਾਂ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਫਿਰੋਜ਼ਪੁਰ ਵਿਖੇ ਰੂਬਰੁ ਹੋਏ ਅਤੇ ਹਰ ਪ੍ਰਾਰਥੀ ਨੂੰ ਇੱਕ ਸਪੈਸ਼ਲ ਕਿੱਟ ਦਿਤੀ ਗਈ ਤਾਂ ਜੋ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਇੱਕ ਸਾਕਾਰਾਤਮਕ ਕਦਮ ਚੁੱਕ ਸਕਣ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਉਪਰਾਲਾ ਪੂਰੇ ਪੰਜਾਬ ਵਿੱਚੋ ਫਿਰੋਜ਼ਪੁਰ ਜ਼ਿਲ੍ਹੇ ਵਲੋਂ ਹੀ ਪਹਿਲਕਦਮੀ ਕਰਦੇ ਹੋਏ ਚਲਾਇਆ ਗਿਆ ਹੈ।  ਇਸ ਮੌਕੇ ਅਭਿਸ਼ੇਕ ਸ਼ਰਮਾ ਪੀ.ਸੀ.ਐਸ, ਸ੍ਰੀ ਹਰਮੇਸ਼ ਕੁਮਾਰ, ਜ਼ਿਲ੍ਹਾ ਰੋਜ਼ਗਾਰ ਉਤੱਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ, ਫਿਰੋਜ਼ਪੁਰ, ਸ੍ਰੀ ਗੁਰਜੰਟ ਸਿੰਘ, ਪਲੇਸਮੈਂਟ ਅਫਸਰ, ਸ੍ਰੀ ਸਰਬਜੀਤ ਸਿੰਘ, ਮਿਸ਼ਨ ਮੈਨੇਜਰ, ਸ੍ਰੀ ਨਵਦੀਪ ਅਸੀਜਾ, ਟ੍ਰੇਨਿੰਗ ਐਂਡ ਪਲੇਸਮੈਂਟ ਮੈਨੇਜਰ, ਮਨਜੀਤ ਕੌਰ, ਮੈਨੇਜਰ, ਪੀ.ਐਸ ਡੀ.ਐਮ ਅਤੇ ਸਕਿਲ ਸੈਂਟਰ ਦੇ ਇੰਚਾਰਜ ਸ੍ਰੀ ਅਨੁਜ ਕੱਕੜ ਮੌਕੇ ਤੇ ਮੌਜੂਦ ਸਨ। —- Amritsar Crime Latest News National Politics Punjab Uncategorized World

Read More »

ਬਾਲ ਮਜ਼ਦੂਰੀ ਕਰਨ ਵਾਲੇ ਬੱਚੇ ਦੀ ਜਾਣਕਾਰੀ 01874-240157 ਨੰਬਰ ਤੇ ਦਿੱਤੀ ਜਾਵੇ ।

ਬਾਲ ਮਜ਼ਦੂਰੀ ਕਰ ਰਹੇ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇ – ਡਿਪਟੀ ਕਮਿਸ਼ਨਰਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਚਾਈਲਡ ਲੇਬਰ ਤੇ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਦੇ ਸਬੰਧ ਵਿੱਚ ਮੀਟਿੰਗ ਬਾਲ ਮਜ਼ਦੂਰੀ ਕਰਨ ਵਾਲੇ ਬੱਚੇ ਦੀ ਜਾਣਕਾਰੀ 01874-240157 ਨੰਬਰ ਤੇ ਦਿੱਤੀ ਜਾਵੇ । ਅਮਰੀਕ ਸਿੰਘ  ਗੁਰਦਾਸਪੁਰ , 9 ਜੂਨ   ਡਿਪਟੀ …

Read More »