Breaking News

ਬੀ.ਐਡ. ਲਈ ਸਾਂਝੀ ਦਾਖਲਾ ਪ੍ਰੀਖਿਆ 24 ਜੁਲਾਈ ਨੂੰ
ਫਾਰਮ ਅਤੇ ਫੀਸ ਭਰਨ ਲਈ ਅੰਤਿਮ ਮਿਤੀ 28 ਜੂਨ
ਪੰਜਾਬ ਸਰਕਾਰ ਨੇ `ਚ ਬੀ.ਐਡ. ਦਾਖਲਿਆਂ

ਬੀ.ਐਡ. ਲਈ ਸਾਂਝੀ ਦਾਖਲਾ ਪ੍ਰੀਖਿਆ 24 ਜੁਲਾਈ ਨੂੰਫਾਰਮ ਅਤੇ ਫੀਸ ਭਰਨ ਲਈ ਅੰਤਿਮ ਮਿਤੀ 28 ਜੂਨਪੰਜਾਬ ਸਰਕਾਰ ਨੇ `ਚ ਬੀ.ਐਡ. ਦਾਖਲਿਆਂ  ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਜ਼ਿੰਮੇਵਾਰੀ ਅਮਰੀਕ ਸਿੰਘਅੰਮ੍ਰਿਤਸਰ, 10 ਜੂਨ,   – ਪੰਜਾਬ ਰਾਜ ਵਿੱਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸਬੰਧਤ ਕਾਲਜਾਂ ਵਿੱਚ ਬੀ.ਐੱਡ ਕੋਰਸ ਵਿੱਚ ਦਾਖ਼ਲੇ ਲਈ ਆਨਲਾਈਨ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ ਅਤੇ ਇਸ ਵਾਰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੇ ਬੀ.ਐੱਡ ਵਿੱਚ ਦਾਖ਼ਲੇ ਲਈ ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ.) ਅਤੇ ਕੇਂਦਰੀਕ੍ਰਿਤ ਕਾਉਂਸਲਿੰਗ ਕਰਵਾਉਣ ਦੀ ਜ਼ਿੰਮੇਵਾਰੀ ਸੈਸ਼ਨ 2022-23 ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਹੈ। ਆਨਲਾਈਨ ਫਾਰਮ ਪ੍ਰਾਪਤ ਕਰਨ ਅਤੇ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 28 ਜੂਨ, 2022 ਹੈ। ਇਮਤਿਹਾਨ ਵਿੱਚ ਬੈਠਣ ਲਈ ਦਾਖਲਾ ਕਾਰਡ 12 ਜੁਲਾਈ, 2022 ਤੱਕ ਉਪਲਬਧ ਹੋਣਗੇ ਅਤੇ ਦਾਖਲਾ ਪ੍ਰੀਖਿਆ ਦੀ ਮਿਤੀ 24 ਜੁਲਾਈ, 2022 ਨਿਰਧਾਰਤ ਕੀਤੀ ਗਈ ਹੈ। ਇਹ ਜਾਣਕਾਰੀ ਪ੍ਰੋ. (ਡਾ.) ਅਮਿਤ ਕੌਟਸ, ਕੋਆਰਡੀਨੇਟਰ ਨੇ ਦਿੱਤੀ ਹੈ।ਉਨ੍ਹਾਂ ਕਿਹਾ ਕਿ, ਨੋਟੀਫੀਕੇਸ਼ਨ ਅਨੁਸਾਰ ਕਿਸੇ ਵੀ ਸਟਰੀਮ ਵਿੱਚ ਬੈਚਲਰ ਡਿਗਰੀ ਵਿੱਚ 50 ਫੀਸਦ ਅੰਕਾਂ ਵਾਲੇ ਸਾਰੇ ਗ੍ਰੈਜੂਏਟ (ਐਸ.ਸੀ., ਬੀ.ਸੀ. ਉਮੀਦਵਾਰਾਂ ਦੇ ਮਾਮਲੇ ਵਿੱਚ 45 ਫੀਸਦ) ਦੇ ਨਾਲ ਨਾਲ ਕਿਸੇ ਵੀ ਸਟਰੀਮ ਵਿੱਚ ਮਾਸਟਰ ਡਿਗਰੀ ਵਾਲੇ ਸਾਂਝੇ ਦਾਖਲਾ ਟੈਸਟ ਵਿੱਚ ਭਾਗ ਲੈਣ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 211 ਕਾਲਜਾਂ ਨੂੰ ਇਸ ਦਾਖਲੇ ਅਧੀਨ ਰੱਖਿਆ ਗਿਆ ਹੈ। ਇਸ ਵਿਚ ਪੰਜਾਬ ਦੀਆਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 6950 ਸੀਟਾਂ ਵਾਲੇ 59 ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ 4800 ਸੀਟਾਂ ਵਾਲੇ 51 ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ 8450 ਸੀਟਾਂ ਵਾਲੇ 79 ਕਾਲਜਾਂ ਦੀ ਸ਼ਮੂਲੀਅਤ ਨੂੰ ਮਨਜ਼ੂਰੀ ਦੇ ਦਿੱਤੀ ਹੈ।ਆਨਲਾਈਨ ਫਾਰਮ ਪ੍ਰਾਪਤ ਕਰਨ ਅਤੇ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 28 ਜੂਨ, 2022 ਹੈ। ਇਮਤਿਹਾਨ ਵਿੱਚ ਬੈਠਣ ਲਈ ਦਾਖਲਾ ਕਾਰਡ 12 ਜੁਲਾਈ, 2022 ਤੱਕ ਉਪਲਬਧ ਹੋਵੇਗਾ ਅਤੇ ਦਾਖਲਾ ਪ੍ਰੀਖਿਆ ਦੀ ਮਿਤੀ 24 ਜੁਲਾਈ, 2022 ਨਿਰਧਾਰਤ ਕੀਤੀ ਗਈ ਹੈ। ਘੱਟੋ-ਘੱਟ ਯੋਗਤਾ ਅੰਕਾਂ ਵਿਚ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਲਈ 25 ਫੀਸਦ ਅਤੇ ਐਸ.ਸੀ./ਐਸ.ਟੀ. ਉਮੀਦਵਾਰਾਂ ਲਈ 20 ਫੀਸਦ ਅੰਕ ਹੋਣਗੇ। ਕਾਮਨ ਐਂਟਰੈਂਸ ਟੈਸਟ (ਸੀ.ਈ.ਟੀ.) ਵਿੱਚ ਸਿਰਫ਼ ਓਬਜੈਕਟਿਵ ਟਾਈਪ ਪ੍ਰਸ਼ਨ ਪ੍ਰੀਖਿਆ ਪੈਟਰਨ ਵਿਚ ਸ਼ਾਮਲ ਹੋਣਗੇ। ਪ੍ਰਸ਼ਨ ਪੱਤਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਹੋਵੇਗਾ। ਇੱਕ ਭਾਸ਼ਾ ਵਜੋਂ ਅੰਗਰੇਜ਼ੀ ਸਭ ਲਈ ਲਾਜ਼ਮੀ ਹੈ ਜਦੋਂ ਕਿ ਉਮੀਦਵਾਰਾਂ ਨੂੰ ਉਹਨਾਂ ਦੇ ਮੈਟ੍ਰਿਕ ਦੇ ਅਧਾਰ `ਤੇ ਪੰਜਾਬੀ ਜਾਂ ਹਿੰਦੀ ਭਾਸ਼ਾ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਉਮੀਦਵਾਰਾਂ ਦੀ ਸਹੂਲਤ ਲਈ ਪੰਜਾਬ ਦੇ ਸਾਰੇ ਜ਼ਿਲਾ ਹੈੱਡਕੁਆਰਟਰਾਂ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਪ੍ਰੀਖਿਆ ਕੇਂਦਰ ਬਣਾਏ ਜਾਣਗੇ। ਦਾਖਲੇ ਟੈਸਟ ਸਬੰਧੀ ਹੁਣ ਤੱਕ ਤਿੰਨ ਹਜ਼ਾਰ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ।ਪ੍ਰੋ. ਕੌਟਸ ਨੇ ਦਾਖਲਾ ਪ੍ਰਕਿਰਿਆ ਬਾਰੇ ਦਸਦਿਆਂ ਕਿਹਾ ਕਿ “ਆਨਲਾਈਨ ਅੱਪਡੇਟ ਅਤੇ ਹੋਰ ਮੁਸ਼ਕਿਲਾਂ ਦੇ ਹੱਲ ਲਈ ਮਾਹਿਰਾਂ ਦੀ ਤਕਨੀਕੀ ਟੀਮ ਨਿਯਮਿਤ ਤੌਰ `ਤੇ ਉਮੀਦਵਾਰਾਂ ਦੀ ਮਦਦ ਲਈ ਉਪਲਬਧ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲ ਪੇਸ਼ ਆਉਣ `ਤੇ ਉਮੀਦਵਾਰ 01832823183 ਅਤੇ ਪਬਬੲਦੳਦਮਸਿਸੋਿਨਸ2022੍ਗਨਦੁ.ੳਚ.ਨਿ `ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸਾਰੇ ਉਮੀਦਵਾਰ ਦਾਖਲਾ ਪੋਰਟਲ ਫੁਨਜੳਬਬੲਦੳਦਮਸਿਸੋਿਨਸ.ੋਰਗ”. `ਤੇ ਜਾ ਕੇ ਕਾਮਨ ਐਂਟਰੈਂਸ ਟੈਸਟ ਅਤੇ ਸੈਂਟਰਲਾਈਜ਼ਡ ਕਾਉਂਸਲਿੰਗ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। #gndu Amritsar Crime Latest News National Politics Punjab Uncategorized World

Read More »

ਡਿਪਟੀ ਕਮਿਸ਼ਨਰ ਵਲੋਂ ਚਿਲਡਰਨ ਹੋਮ ਵਿਚ ਰਹਿ ਰਹੇ ਬੱਚਿਆਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਲਈ ਅਧਿਕਾਰੀਆਂ ਨਾਲ ਮੀਟਿੰਗ ਜ਼ਿਲ੍ਹਾ ਵਾਸੀਆਂ ਨੂੰ ਚਿਲਡਰਨ ਹੋਮ ਦੀ ਹੋਰ ਬਿਹਤਰੀ ਵਿਚ ਯੋਗਦਾਨ ਪਾਉਣ ਲਈ ਅੱਗੇ ਆਉਣ ਦਾ ਸੱਦਾ ਅਮਰੀਕ ਸਿੰਘ ਗੁਰਦਾਸਪੁਰ, 10 ਜੂਨ  ਚਿਲਡਰਨ ਹੋਮ ਗੁਰਦਾਸਪੁਰ ਵਿਚ ਰਹਿੰਦੇ ਬੱਚਿਆਂ ਨੂੰ ਹੋਰ ਬਿਹਤਰ ਸਹੂਲਤਾਂ ਦੇਣ …

Read More »

ਦਰਬਾਰ ਸਾਹਿਬ ਨਜ਼ਦੀਕ ਤੋਂ ਸ਼ਰਧਾਲੂਅਾਂ ਦੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਨੌਜਵਾਨ ਪੁਲਸ ਨੇ ਕੀਤੇ ਗ੍ਰਿਫਤਾਰ

https://we.tl/t-A4fo0yOweZ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਤੋਂ ਸ਼ਰਧਾਲੂਅਾਂ ਦੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਨੌਜਵਾਨ ਪੁਲਸ ਨੇ ਕੀਤੇ ਗ੍ਰਿਫਤਾਰ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਇਹ ਨੌਜਵਾਨ ਮੋਟਰਸਾਈਕਲ ਚੋਰੀ – ਪੁਲਸ ਅਧਿਕਾਰੀ ਦੋਨਾਂ ਨੌਜਵਾਨਾਂ ਕੋਲੋਂ 3 ਐਕਟਿਵਾ ਅਤੇ 7 ਮੋਟਰਸਾਈਕਲ ਕੀਤੇ ਬਰਾਮਦ ਐਂਕਰ : ਅੰਮਿ੍ਤਸਰ ਵਿੱਚ ਆਏ ਦਿਨ ਹੀ ਲੁੱਟ ਖੋਹ …

Read More »

ਨਕੋਦਰ ਜਲੰਧਰ ਰੋਡ ਤੇ ਪਿੰਡ ਗਹੀਰ ਦੇ ਨਜ਼ਦੀਕ ਇੱਕ ਗੱਡੀ ਅਤੇ ਟਰੱਕ ਦੀ ਟਕੱਰ ਹੋਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ

ਨਕੋਦਰ ਜਲੰਧਰ ਰੋਡ ਤੇ ਪਿੰਡ ਗਹੀਰ ਦੇ ਨਜ਼ਦੀਕ ਇੱਕ ਗੱਡੀ ਅਤੇ ਟਰੱਕ ਦੀ ਟਕੱਰ ਹੋਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਤਿੰਨ ਜ਼ਖਮੀਆਂ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਰੈਫਰ ਕੀਤਾ ਗਿਆ ਨਕੋਦਰ ਤੋਂ Amritsar Crime Latest News National Politics Punjab Uncategorized World

Read More »

ਸੁਖਚੈਨ ਸਿੰਘ ਦਾ ਸੁਪਨਾ ਕਿ ਉਹ ਭਾਰਤੀ ਟੀਮ ਦਾ ਹਿੱਸਾ ਬਣੇ
ਯੰਗ ਸਟਾਰ ਕ੍ਰਿਕਟ ਲੀਗ ਵਿਚ ਜਿੱਤ ਚੁੱਕਾ ਹੈ ਬੈਸਟ ਬਾਲਰ ਦਾ ਐਵਾਰਡ

https://we.tl/t-rBxahaNGqsਸੁਖਚੈਨ ਸਿੰਘ ਦਾ ਸੁਪਨਾ ਕਿ ਉਹ ਭਾਰਤੀ ਟੀਮ ਦਾ ਹਿੱਸਾ ਬਣੇਯੰਗ ਸਟਾਰ ਕ੍ਰਿਕਟ ਲੀਗ ਵਿਚ ਜਿੱਤ ਚੁੱਕਾ ਹੈ ਬੈਸਟ ਬਾਲਰ ਦਾ ਐਵਾਰਡਪਿੰਡ ਪੁੱਜਣ ਤੇ ਮਾਪਿਆਂ ਕੀਤਾ ਨਿੱਘਾ ਸੁਆਗਤਐਂਕਰ ਸੁਖਚੈਨ ਸਿੰਘ ਮਹਿਜ਼ 16 ਸਾਲ ਦੀ ਉਮਰ ਵਿਚ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਵਿਚ ਜਗ੍ਹਾ ਬਣਾਕੇ ਇਤਿਹਾਸ ਸਿਰਜ ਰਿਹਾ ਹੈ ਉਸਦੀ ਤਮੰਨਾ ਹੈ …

Read More »

ਹਰਗੋਬਿੰਦ ਸਾਹਿਬ ਦੇ ਪਹਿਲੀ ਜੰਗ ਪਹਿਲੀ ਫ਼ਤਹਿ ਦੇ ਮੌਕੇ ਪਏ ਕੱਢਿਆ ਜਾਂ ਅਲੌਕਿਕ ਨਗਰ ਕੀਰਤਨ  

ਹਰਗੋਬਿੰਦ ਸਾਹਿਬ ਦੇ ਪਹਿਲੀ ਜੰਗ ਪਹਿਲੀ ਫ਼ਤਹਿ ਦੇ ਮੌਕੇ ਪਏ ਕੱਢਿਆ ਜਾਂ ਅਲੌਕਿਕ ਨਗਰ ਕੀਰਤਨ   ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਅਲੱਗ ਅਲੱਗ ਥਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਚ ਜਾ ਕੇ ਹੋਵੇਗਾ ਸੰਪੰਨ    ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਹਿਲੀ ਜੰਗ …

Read More »

ਸ਼ਾਤਿਰ ਠੱਗ ਨੇ ਲੋਨ ਕੰਪਨੀ ਚ ਪੈਸੇ ਇਸ ਤਰ੍ਹਾਂ ਲਗਾਇਆ ਚੂਨਾ … ਕਿਉਂ ਦਿੱਤੀ ਝੂਠੀ ਰਿਪੋਰਟ

https://we.tl/t-NhQwhtpO0a ਸ਼ਾਤਿਰ ਠੱਗ ਨੇ ਲੋਨ ਕੰਪਨੀ ਚ ਪੈਸੇ ਇਸ ਤਰ੍ਹਾਂ ਲਗਾਇਆ ਚੂਨਾ … ਕਿਉਂ ਦਿੱਤੀ ਝੂਠੀ ਰਿਪੋਰਟ ਪੁਲਸ ਨੇ ਜਦੋਂ ਕੀਤੀ ਛਾਣਬੀਣ ਪੁਲਸ ਦੇ ਖੁਦ ਦੇ ਉੱਡ ਗਏ ਹੋਸ਼ Anchor : ਅੱਜਕੱਲ੍ਹ ਪੰਜਾਬ ਵਿੱਚ ਧੋਖਾਧੜੀ ਇਸ ਕਦਰ ਵਧ ਚੁੱਕੀ ਹੈ ਕਿ ਕਿਸੇ ਤੇ ਵੀ ਯਕੀਨ ਕਰਨਾ ਮੁਸ਼ਕਿਲ ਲੱਗਦਾ ਹੈ ਅਜਿਹਾ …

Read More »

ਨਕੋਦਰ ਦੇ ਪਿੰਡ ਚੱਕ ਵੈਡਲ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸਿਖਲਾਈ ਕੈਂਪ ਦਾ ਆਯੋਜਨ ਕੀਤਾ

https://sendgb.com/wZAXMxfL473 ਪੰਜਾਬ ਵਿੱਚ ਪਾਣੀ ਦਾ ਪੱਧਰ ਨੀਵਾਂ ਹੋਣ ਦੀ ਗਭੀਰਤਾ ਨੂੰ ਦੇਖਦੇ ਹੋਏ ਨਕੋਦਰ ਦੇ ਯੂਥ ਵੈਲਫੇਅਰ ਕਲੱਬ ਵੱਲੋਂ ਜਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਨਕੋਦਰ ਦੇ ਪਿੰਡ ਚੱਕ ਵੈਡਲ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ …

Read More »

BSF, ਪਾਕਿਸਤਾਨ ਰੇਂਜਰਾਂ ਨੇ ਡਰੋਨ ਸਹਾਇਤਾ ਪ੍ਰਾਪਤ ਤਸਕਰੀ ਨੂੰ ਰੋਕਣ ਲਈ ਮੀਟਿੰਗ ਕੀਤੀ

BSF, ਪਾਕਿਸਤਾਨ ਰੇਂਜਰਾਂ ਨੇ ਡਰੋਨ ਸਹਾਇਤਾ ਪ੍ਰਾਪਤ ਤਸਕਰੀ ਨੂੰ ਰੋਕਣ ਲਈ ਮੀਟਿੰਗ ਕੀਤੀ ਅਮਰੀਕ ਸਿੰਘ ਤੋਂ ਗੁਰਦਾਸਪੁਰ 10 ਜੂਨ ਬੀਐਸਐਫ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ), ਗੁਰਦਾਸਪੁਰ, ਪ੍ਰਭਾਕਰ ਜੋਸ਼ੀ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ ਜਦੋਂ ਕਿ ਪਾਕਿਸਤਾਨ ਦੇ ਸੈਕਟਰ ਕਮਾਂਡਰ ਬ੍ਰਿਗੇਡੀਅਰ ਫਾਹਦ ਅਯੂਬ ਨੇ ਰੇਂਜਰਾਂ ਦੀ ਟੀਮ ਦੀ ਅਗਵਾਈ ਕੀਤੀ। …

Read More »

BSF, Pakistan Rangers meet to curb drone-aided smugglin Amritsar Crime Latest News National Politics Punjab Uncategorized World FROM AMRIK SINGH  GURDASPUR  JUNE  10 BSF’s deputy inspector general (DIG), Gurdaspur, Prabhakar Joshi headed the Indian team while Pakistan’s sector commander brigadier Fahd Ayub had led the team of rangers. Two wing …

Read More »