ਜਗਦੰਬੇ ਧਾਮ ਮੰਦਿਰ (ਸ੍ਰੀ ਦੇਵੀ ਤਲਾਬ ਮੰਦਿਰ) ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਚੋਰੀ ਦੀ ਕੀਤੀ ਅਸਫਲ ਕੋਸ਼ਿਸ, ਚੋਰਾਂ ਨੇ ਸੀਸੀਟੀਵੀ ਕੈਮਰੇ ਕੀਤੇ ਬੰਦ,ਪੈਸਿਆਂ ਵਾਲੇ ਗਲੇ ਨੂੰ ਤੋੜਨ ਦੀ ਕੀਤੀ ਕੋਸ਼ਿਸ਼, ਮੰਦਿਰ ਅੰਦਰ ਪਈ ਅਲਮਾਰੀ ਨੂੰ ਵੀ ਤੋੜਿਆ, ਪੁਲਿਸ ਨੇ ਕੀਤੀ ਜਾਂਚ ਸ਼ੁਰੂਨਕੋਦਰ ( ) ਨਕੋਦਰ ਸ਼ਹਿਰ ਚ ਚੋਰੀਆਂ ਦੀਆਂ ਵਾਰਦਾਤਾਂ ਦਿਨੋਂ …
Read More »ਬਲਬੀਰ ਸਿੰਘ ਦੀ ਫੋਟੋ ਮਿਊਜ਼ੀਅਮ ‘ਚ ਲਗਾਉਣਾ ਭੁੱਲੀ ਸ਼੍ਰੋਮਣੀ ਕਮੇਟੀ
ਬਲਬੀਰ ਸਿੰਘ ਦੀ ਫੋਟੋ ਮਿਊਜ਼ੀਅਮ ‘ਚ ਲਗਾਉਣਾ ਭੁੱਲੀ ਸ਼੍ਰੋਮਣੀ ਕਮੇਟੀਅਮਰੀਕ ਸਿੰਘ ਤੋਂਅੰਮ੍ਰਿਤਸਰ 15 ਜੂਨਇੱਕ ਖੇਡ ਪ੍ਰੇਮੀ ਅਤੇ ਸੀਨੀਅਰ ਪੱਤਰਕਾਰ ਨੇ ਸਵਾਗਤ ਕੀਤਾ ਹੈਗਿਆਨੀ ਭਗਵਾਨ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਲਗਾਈ ਗਈ ਅਤੇ SGPC ਨੂੰ ਕਿਹਾ ਕਿ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਵੀ ਲਗਾਈ ਜਾਵੇ, ਜਿਨ੍ਹਾਂ ਨੇ 1948 ਅਤੇ 1952 …
Read More »ਕਰੋਨਾ ਵਾਇਰਸ ਦੀ ਚੌਥੀ ਲਹਿਰ ਭਾਰਤ ਵਿਚ ਫਿਰ ਦਸਤਕ ਦੇ ਰਹੀ ਹੈ।
https://we.tl/t-o57j6KjI0Z ਕਰੋਨਾ ਵਾਇਰਸ ਦੀ ਚੌਥੀ ਲਹਿਰ ਭਾਰਤ ਵਿਚ ਫਿਰ ਦਸਤਕ ਦੇ ਰਹੀ ਹੈ।ਅੱਜ ਸਿਵਲ ਸਰਜਨ ਡਾ ਸੀਮਾ ਨੇ ਪੰਜਾਬ ਬੋਲਦਾ ਦੀ ਨਿਊਜ ਟੀਮ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਭਾਰਤ ਸਰਕਾਰ ਵੱਲੋਂ ਜੋ ਕੋਰੋਨਾ ਵੈਕਸੀਨ ਲਾਚ ਕੀਤੀ ਗਈ ਹੈ ਉਸ ਅਧੀਨ ਤਰਨਤਾਰਨ ਵਿਚ 95 ਪਰਸੈਂਟ ਲੋਕਾਂ …
Read More »ਨਿਊ ਲਕਸ਼ਮੀਪੁਰਾ ਵਿਖੇ ਦੀਵਾਰਾਂ ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ।
https://sendgb.com/gVvMhK9Aisz ਨਿਊ ਲਕਸ਼ਮੀਪੁਰਾ ਵਿਖੇ ਦੀਵਾਰਾਂ ਤੇ ਲਿਖੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ। ਜਲੰਧਰ ਦੇ ਬੱਸ ਸਟੈਂਡ ਵਿਖੇ ਜਿੱਥੇ ਕਿ ਅੱਜ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵੱਲੋਂ ਯਾਤਾਯਾਤ ਨੂੰ ਲੈ ਕੇ ਇਕ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸਦੇ ਚਲਦਿਆਂ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਕੜੇ ਪ੍ਰਬੰਧ ਕੀਤੇ ਗਏ ਹਨ। ਲੇਕਿਨ ਉਥੇ …
Read More »ਸਰਕਾਰਾਂ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕਰ ਰਹੀਆਂ ਕਿਉਂਕਿ ਬਹੁਗਿਣਤੀ ਵੋਟ ਬੈਂਕ ਟੁੱਟਣ ਦਾ ਖਤਰਾ : ਜਥੇਦਾਰ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸਰਕਾਰਾਂ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕਰ ਰਹੀਆਂ ਕਿਉਂਕਿ ਬਹੁਗਿਣਤੀ ਵੋਟ ਬੈਂਕ ਟੁੱਟਣ ਦਾ ਖਤਰਾ : ਜਥੇਦਾਰ ਅਮਰੀਕ ਸਿੰਘ ਤੋਂ ਅੰਮ੍ਰਿਤਸਰ 15 ਜੂਨਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ …
Read More »ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ
ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਅੱਜ ਦੇ ਦਿਹਾੜੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੌਮ ਨੂੰ ਦਿੱਤਾ ਸੰਦੇਸ਼ ਅਮਰੀਕ ਸਿੰਘ ਅੰਮ੍ਰਿਤਸਰ 15 ਜੂਨ ਅਮਰੀਕ ਸਿੰਘ ਅੰਮ੍ਰਿਤਸਰ 15 ਜੂਨ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ …
Read More »ਝੋਨਾ ਦਾ ਲੱਗਣਾ ਹੋ ਗਿਆ ਸ਼ੁਰੂ ਪਰ ਕਿਸਾਨਾਂ ਦੀਆਂ ਮੁਸ਼ਕਿਲਾਂ ਅਜੇ ਵੀ ਘੱਟ ਨਹੀਂ
ਝੋਨਾ ਦਾ ਲੱਗਣਾ ਹੋ ਗਿਆ ਸ਼ੁਰੂ ਪਰ ਕਿਸਾਨਾਂ ਦੀਆਂ ਮੁਸ਼ਕਿਲਾਂ ਅਜੇ ਵੀ ਘੱਟ ਨਹੀਂ….ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਐਂਕਰ…..ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਝੋਨੇ ਦੀ ਬਿਜਾਈ 14 ਜੂਨ ਤੋਂ ਸ਼ੁਰੂ ਹੋਣੀ ਸੀ ਜਿਸਦੇ ਚਲਦੇ ਅੱਜ ਤੋਂ ਗੁਰਦਾਸਪੁਰ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਰਿਵਾਇਤੀ ਬਿਜਾਈ ਸ਼ੁਰੂ ਕਰ ਦਿਤੀ ਗਈ ਪਰ ਕਿਸਾਨਾਂ ਦਾ …
Read More »_ਨਸ਼ੇੜੀ ਪੋਤੇ ਨੇ ਸ਼ਰੀਕੇ ਵਿਚੋਂ ਲੱਗਦੇ ਦਾਦਾ-ਦਦੀ ਨਾਲ ਕੀਤੀ ਬੁਰੀ ਤਰਾਂ ਕੁੱਟਮਾਰ, ਦਾਦੀ ਦੀ ਮੌਤ।
ਸਟੋਰੀ_ਨਸ਼ੇੜੀ ਪੋਤੇ ਨੇ ਸ਼ਰੀਕੇ ਵਿਚੋਂ ਲੱਗਦੇ ਦਾਦਾ-ਦਦੀ ਨਾਲ ਕੀਤੀ ਬੁਰੀ ਤਰਾਂ ਕੁੱਟਮਾਰ, ਦਾਦੀ ਦੀ ਮੌਤ।….ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਐਂਕਰਆਏ ਦਿਨ ਨਸ਼ੇ ਕਰਕੇ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤਾਂ ਸੁਣਨ ਵਿਚ ਆਓਂਦੀਆਂ ਰਹਿੰਦੀਆਂ ਹਨ ਪਰ ਅੱਜ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਨਸ਼ੇੜੀ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ …
Read More »
ਬੀਐਸਐਫ ਦੀ 89 ਬਟਾਲੀਅਨ ਵਲੋਂ ਬਾਵਾ ਦਿਵਸ ਮੌਕੇ ਖੂਨਦਾਨ ਦਿਵਸ ਮਨਾਇਆ ਗਿਆ |
.
ਬੀਐਸਐਫ ਦੀ 89 ਬਟਾਲੀਅਨ ਵਲੋਂ ਬਾਵਾ ਦਿਵਸ ਮੌਕੇ ਖੂਨਦਾਨ ਦਿਵਸ ਮਨਾਇਆ ਗਿਆ |.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰਐਂਕਰ ਰੀਡ :… ਬੀ ਐਸ ਐਫ ਦੀ 89 ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਵਿਖੇ ਕਮਾਂਡੈਂਟ ਪ੍ਰਦੀਪ ਕੁਮਾਰ ਦੀ ਦੇਖਰੇਖ ਹੇਠ ਵਿਸ਼ਵ ਖੂਨਦਾਨ ਦਿਵਸ ਮੌਕੇ ਖੂਨਦਾਨ ਅਤੇ ਔਰਤਾਂ ਦੇ ਰੋਗਾਂ ਸਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਦਾ …
Read More »ਗੁਰਦਾਸਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪੰਜ ਮੁਜਰਮ ਕੀਤੇ ਗ੍ਰਿਫਤਾਰ
ਸਟੋਰੀ::ਗੁਰਦਾਸਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪੰਜ ਮੁਜਰਮ ਕੀਤੇ ਗ੍ਰਿਫਤਾਰ ….ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਐਂਕਰ::ਗੁਰਦਾਸਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪੰਚ ਮੁਜਰਮ ਕੀਤੇ ਗ੍ਰਿਫਤਾਰ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਦੇ ਨਿਰਦੇਸ਼ਾਂ ਤਹਿਤ ਨਸ਼ੇ ਦੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ …
Read More »