Breaking News

4 ਜੁਲਾਈ ਤੋ 17 ਜੁਲਾਈ ਤਕ ਤੀਬਰ ਡਾਇਰੀਆਂ ਰੋਕੂ ਪੰਦਵਾੜਾ ਜਿਲ੍ਹੇ ਦੀ ਹਰ ਸਿਹਤ ਸੰਸਥਾ ਵਿੱਚ ਮਨਾਇਆ ਜਾਵੇਗਾ :ਸਿਵਲ ਸਰਜਨ AMRIK SINGH  ਗੁਰਦਾਸਪੁਰ 6 ਜੁਲਾਈ  – ਡਾਇਰੀਆ ਰੋਕੂ ਪੰਦਰਵਾੜਾ ਤਹਿਤ ਸਮਾਗਮ ਸਿਹਤ ਤੇ ਪਰਿਵਾਰ  ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ   ਅਨੁਸਾਰ 4 ਤੋਂ  17 ਜੁਲਾਈ 2022 ਤਕ ਤੀਬਰ ਡਾਇਰੀਆ ਰੋਕੂ ਪੰਦਰਵਾਰੜਾ ਉਹ ਜ਼ਿਲ੍ਹੇ  ਦੀ ਹਰ ਸਿਹਤ ਸੰਸਥਾ ਵਿਚ …

Read More »

13 ਅਗਸਤ 2022  ਨੂੰ ਲਗਾਈ ਜਾ ਰਹੀ ਨੇਸ਼ਨਲ ਲੋਕ ਅਦਾਲਤ – ਮੈਡਮ ਨਵਦੀਪ ਕੌਰ ਗਿੱਲ

V 13 ਅਗਸਤ 2022  ਨੂੰ ਲਗਾਈ ਜਾ ਰਹੀ ਨੇਸ਼ਨਲ ਲੋਕ ਅਦਾਲਤ – ਮੈਡਮ ਨਵਦੀਪ ਕੌਰ ਗਿੱਲ AMRIK SINGHਗੁਰਦਾਸਪੁਰ ,5  ਜੁਲਾਈ ਸ੍ਰੀ ਰਜਿੰਦਰ ਅਗਰਵਾਲ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਮੈਡਮ ਨਵਦੀਪ ਕੌਰ ਗਿੱਲ, ਸਿਵਿਲ, ਜੱਜ(ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ  ਦੁਆਰਾ ਮਿਤੀ 4. …

Read More »

ਪੰਜਾਬ  ਵਿਚ ਖਾਦ  ਪਦਰਥਾਂ  ਦਾ ਬਿਜਨਸ  ਕਰਨ ਵਾਲਿਆ  ਦੀ ਟਰੇਨਿੰਗ  ਸੁਰੂ

ਪੰਜਾਬ  ਵਿਚ ਖਾਦ  ਪਦਰਥਾਂ  ਦਾ ਬਿਜਨਸ  ਕਰਨ ਵਾਲਿਆ  ਦੀ ਟਰੇਨਿੰਗ  ਸੁਰੂ AMRIK SINGHਗੁਰਦਾਸਪੁਰ -5  ਜੁਲਾਈ  ਕਮਿਸ਼ਨਰ ਫੂਡ  ਅਤੇ ਡਰੱਗ  ਐਡਮਨਿਸਟਰੇਸ਼ਨ  ਪੰਜਾਬ ਸ੍ਰੀ ਮਤੀ ਨੀਲਿਮਾ ਅਤੇ  ਮਾਨਯੋਗ  ਡਿਪਟੀ  ਕਮਿਸ਼ਨਰ ਗੁਰਦਾਸਪੁਰ  ਜਨਾਬ ਮੁਹੰਮਦ  ਇਸ਼ਫਾਕ  ਦੇ ਦ੍ਰਿਸ਼ਾਂ  ਨਿਰਦੇਸ਼ਾਂ  ਅਧੀਨ  ਸਹਾਇਕ ਕਮਿਸ਼ਨ  ਫਡ  ਗੁਰਦਾਸਪੁਰ  ਡਾ. ਜੀ .  ਐਸ.  ਪੰਨੂੰ  ਵਲੋ  ਖਾਣ ਪੀਣ  ਦੀਆਂ ਵਸਤੂਆ …

Read More »

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ AMRIK SINGHਅੰਮ੍ਰਿਤਸਰ, 5 ਜੁਲਾਈ-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 2022 ਵਿਚ …

Read More »

ਕੋਵਿਡ19 ਕਾਰਨ ਹੋਈਆਂ ਮੌਤਾਂ ਸਬੰਧੀ ਐਕਸਗ੍ਰੇਸ਼ੀਆ ਤਹਿਤ ਵਿੱਤੀ ਸਹਾਇਤਾ ਲੈਣ ਲਈ ਮ੍ਰਿਤਕ ਦੇ ਵਾਰਿਸ ਸਬੰਧਿਤ ਐਸਡੀਐਮ ਦਫਤਰ ਵਿਖੇ ਦੇਣ ਅਰਜ਼ੀ

ਕੋਵਿਡ19 ਕਾਰਨ ਹੋਈਆਂ ਮੌਤਾਂ ਸਬੰਧੀ ਐਕਸਗ੍ਰੇਸ਼ੀਆ ਤਹਿਤ ਵਿੱਤੀ ਸਹਾਇਤਾ ਲੈਣ ਲਈ ਮ੍ਰਿਤਕ ਦੇ ਵਾਰਿਸ ਸਬੰਧਿਤ ਐਸਡੀਐਮ ਦਫਤਰ ਵਿਖੇ ਦੇਣ ਅਰਜ਼ੀ ਫਿਰੋਜ਼ਪੁਰ 5 ਜੁਲਾਈ               ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਵੱਲੋਂ 50,000/- ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਹੈ।ਜਿਲ੍ਹਾ ਫਿਰੋਜਪੁਰ ਵਿੱਚ ਕੋਵਿਡ19 ਕਾਰਨ ਹੋਈਆਂ  ਮੌਤਾਂ   ਵਿਚ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਏਰੀਏ ਦੇ ਸਬੰਧਤ ਉਪ-ਮੰਡਲ ਮੈਜਿਸਟੇਟ(ਐਸ.ਡੀ.ਐਮ) ਪਾਸ ਐਕਸ ਗ੍ਰੇਸ਼ੀਆ ਗ੍ਰਾਂਟ …

Read More »

ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ `ਤੇ ਜ਼ਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ/ ਮਾਡਲ ਕਰੀਅਰ ਸੈਂਟਰ

ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ `ਤੇ ਜ਼ਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ/ ਮਾਡਲ ਕਰੀਅਰ ਸੈਂਟਰ, ਫਿਰੋਜਪੁਰ ਵੱਲੋਂ ਕਾਉਂਸਲਿੰਗ ਸੈਸ਼ਨ ਦਾ ਆਯੋਜਨਫਿਰੋਜ਼ਪੁਰ, 5 ਜੁਲਾਈਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅਮ੍ਰਿਤ ਸਿੰਘ ਆਈ. ਏ. ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਵਿਦਿਆਰਥੀਆਂ ਦੇ ਚੰਗੇ …

Read More »

ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਅਤੇ ਕੰਢੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਯੋਜਨਾ ਦਾ ਐਲਾਨ

ਪੰਜਾਬ ਵਿੱਚ ਸਰਹੱਦ ਪਾਰੋਂ ਘੁਸਪੈਠ ਰੋਕਣ ਲਈ ਸੂਬਾ ਸਰਕਾਰ ਪੂਰਨ ਤੌਰ ’ਤੇ ਸੰਵੇਦਨਸ਼ੀਲ Amritsar Crime Latest News National Politics Punjab Uncategorized World ਮੁੱਖ ਮੰਤਰੀ ਵੱਲੋਂ ਸੂਬੇ ਦੇ ਸਰਹੱਦੀ ਅਤੇ ਕੰਢੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਯੋਜਨਾ ਦਾ ਐਲਾਨ ਪੰਜਾਬ ਵਿੱਚ ਸਰਹੱਦ ਪਾਰੋਂ ਘੁਸਪੈਠ ਰੋਕਣ ਲਈ ਸੂਬਾ ਸਰਕਾਰ ਪੂਰਨ ਤੌਰ ’ਤੇ ਸੰਵੇਦਨਸ਼ੀਲ …

Read More »

ਨਾਰੀ ਸ਼ਕਤੀ ਮਾਰਗ” ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਫ਼ਿਰੋਜ਼ਪੁਰ ਦੀਆਂ ਧੀਆਂ ਨੂੰ ਸਮਰਪਿਤ

“ਨਾਰੀ ਸ਼ਕਤੀ ਮਾਰਗ” ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਫ਼ਿਰੋਜ਼ਪੁਰ ਦੀਆਂ ਧੀਆਂ ਨੂੰ ਸਮਰਪਿਤ ਫਿਰੋਜ਼ਪੁਰ, 4 ਜੁਲਾਈ:                        ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫ਼ਿਰੋਜ਼ਪੁਰ ਦੀਆਂ ਵਿਲੱਖਣ ਔਰਤਾਂ ਨੂੰ ਨਾਰੀ ਸ਼ਕਤੀ ਮਾਰਗ ਸਮਰਪਿਤ ਕੀਤਾ ਗਿਆ ਹੈ। ਇਸ ਮਾਰਗ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੇ ਹਰ ਪ੍ਰਕਾਰ …

Read More »

ਸਿਵਲ ਹਸਪਤਾਲ ਵਿਖੇ ਦਸਤ ਰੋਕੂ ਪੰਦਰਵਾੜਾ ਦੇ ਤਹਿਤ ਕੀਤਾ ਗਿਆ ਜਾਗਰੂਕਤਾ ਸਭਾ ਦਾ ਆਯੋਜਨ  ਦਸਤ ਦੇ ਬਚਾਅ ਲਈ ਓ.ਆਰ.ਐੱਸ.ਹੈ ਲਾਭਦਾਇਕਫ਼ਿਰੋਜ਼ਪੁਰ, 4 ਜੁਲਾਈ    ਸਿਹਤ ਵਿਭਾਗ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਅਰੋੜਾ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਮੀਨਾਕਸ਼ੀ ਅਬਰੋਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਸਤ ਰੋਕੂ ਪੰਦਰਵਾੜੇ ਦੌਰਾਨ ਵੱਖ-ਵੱਖ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਤਹਿਤ …

Read More »

ਸਿਵਲ ਹਸਪਤਾਲ ਵਿਖੇ ਦਸਤ ਰੋਕੂ ਪੰਦਰਵਾੜਾ ਦੇ ਤਹਿਤ ਕੀਤਾ ਗਿਆ ਜਾਗਰੂਕਤਾ ਸਭਾ ਦਾ ਆਯੋਜਨ  
ਦਸਤ ਦੇ ਬਚਾਅ ਲਈ ਓ.ਆਰ.ਐੱਸ.ਹੈ ਲਾਭਦਾਇਕ

ਸਿਵਲ ਹਸਪਤਾਲ ਵਿਖੇ ਦਸਤ ਰੋਕੂ ਪੰਦਰਵਾੜਾ ਦੇ ਤਹਿਤ ਕੀਤਾ ਗਿਆ ਜਾਗਰੂਕਤਾ ਸਭਾ ਦਾ ਆਯੋਜਨ  ਦਸਤ ਦੇ ਬਚਾਅ ਲਈ ਓ.ਆਰ.ਐੱਸ.ਹੈ ਲਾਭਦਾਇਕ AMRIK SINGHਫ਼ਿਰੋਜ਼ਪੁਰ, 4 ਜੁਲਾਈ    ਸਿਹਤ ਵਿਭਾਗ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਅਰੋੜਾ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਮੀਨਾਕਸ਼ੀ ਅਬਰੋਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਸਤ ਰੋਕੂ ਪੰਦਰਵਾੜੇ ਦੌਰਾਨ ਵੱਖ-ਵੱਖ ਗਤੀਵਿਧੀਆਂ ਲਗਾਤਾਰ ਜਾਰੀ ਹਨ। …

Read More »