Breaking News

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਸਰਹੱਦੀ ਪਿੰਡਾਂ ਵਿਚ ਲੱਗ ਰਹੇ ਮੁਫਤ ਮੈਡੀਕਲ ਕੈਂਪਾਂ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਸਰਹੱਦੀ ਪਿੰਡਾਂ ਵਿਚ ਲੱਗ ਰਹੇ ਮੁਫਤ ਮੈਡੀਕਲ ਕੈਂਪਾਂ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ AMRIK SINGH ਜ਼ਿਲ੍ਹੇ ਦੇ ਸਰੱਹਦੀ ਖੇਤਰ ਬਹਿਰਾਮਪੁਰ, ਕਲਾਨੋਰ ਤੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿਚ ਲੱਗੇ 179 ਮੁਫਤ ਮੈਡੀਕਲ ਕੈਂਪਾਂ ਵਿਚ 4671 ਮਰੀਜਾਂ ਨੂੰ ਦਿੱਤੀ ਗਈ ਮੁਫ਼ਤ ਦਵਾਈ ਗੁਰਦਾਸਪੁਰ, 7 …

Read More »

90% ਅਪਾਹਿਜ ਲੜਕੀ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਅੱਗੇ ਆਏ ਰਮੇਸ਼ ਮਹਾਜਨ ਨੈਸ਼ਨਲ ਅਵਾਰਡੀ

 90% ਅਪਾਹਿਜ ਲੜਕੀ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਅੱਗੇ ਆਏ ਰਮੇਸ਼ ਮਹਾਜਨ ਨੈਸ਼ਨਲ ਅਵਾਰਡੀ AMRIK SINGH ਗੁਰਦਾਸਪੁਰ 7 ਜੁਲਾਈ  Amritsar Crime Latest News National Politics Punjab Uncategorized World Amritsar Crime Latest News National Politics Punjab Uncategorized World  ਰੋਮੇਸ਼ ਮਹਾਜਨ ਨੈਸ਼ਨਲ ਅਵਾਰਡੀ ਅਤੇ ਸਕੱਤਰ ਜਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਪੂਰਨ ਸਹਿਯੋਗ ਅਤੇ   ਨਾਲ  ਹੀ 90 ਪ੍ਰਤੀਸਤ ਅਪੰਗ ਲੜਕੀ ਕਾਜਲ ਜੋ …

Read More »

ਰੋਜਗਾਰ ਦਫਤਰ ਵੱਲੋਂ 08 ਅਤੇ 09 ਜੁਲਾਈ 2022 ਨੂੰ ਬੀ.ਪੀ.ਓ ਸੈਕਟਰ ਲਈ ਪਲੇਸਮੈਂਟ-ਕਮ-ਸਕਰੀਨਿੰਗ ਕੈਂਪ ਲਗਾਇਆ ਜਾਵੇਗਾ

ਰੋਜਗਾਰ ਦਫਤਰ ਵੱਲੋਂ 08 ਅਤੇ 09 ਜੁਲਾਈ 2022 ਨੂੰ ਬੀ.ਪੀ.ਓ ਸੈਕਟਰ ਲਈ ਪਲੇਸਮੈਂਟ-ਕਮ-ਸਕਰੀਨਿੰਗ ਕੈਂਪ ਲਗਾਇਆ ਜਾਵੇਗਾ AMRIK SINGH Amritsar Crime Latest News National Politics Punjab Uncategorized World Amritsar Crime Latest News National Politics Punjab Uncategorized World ਅੰਮ੍ਰਿਤਸਰ 7 ਜੁਲਾਈ              ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਬੀ.ਪੀ.ਓ ਸੈਕਟਰ ਵਿੱਚ ਕਸਟਮਰ ਸਪੋਰਟ ਐਗਸੀਕਿਊਟਿਵ ਦੀਆਂ ਅਸਾਮੀਆਂ ਲਈ ਸਪੈਸ਼ਲ ਸਕਰੀਨਿੰਗ ਕੈਂਪ 08 ਅਤੇ 09 ਜੁਲਾਈ 2022 ਨੂੰ ਰੋਜਗਾਰ ਬਿਊਰੋ ਵਿਖੇ ਲਗਾਇਆ ਜਾ ਰਿਹਾ ਹੈ। ਇਨ੍ਹਾਂ ਅਸਾਮੀਆਂ ਦੀ ਨੌਕਰੀ ਦਾ ਸਥਾਨ ਚੰਡੀਗੜ੍ਹ/ ਮੋਹਾਲੀ ਹੋਵੇਗਾ ਅਤੇ ਇਸ ਸਬੰਧੀ ਭਾਗ ਲੈਣ ਵਾਲੇ ਉਮੀਦਵਾਰ ਘੱਟ–ਘੱਟ ਬਾਰ੍ਹਵੀ ਪਾਸ ਹੋਣਾ ਅਤੇ ਚੰਗੇ ਕਮਿਊਨੀਕੇਸ਼ਨ ਸਕਿੱਲ (ਪੰਜਾਬੀ, ਅੰਗਰੇਜੀ ਅਤੇ ਹਿੰਦੀ) ਹੋਣੇ ਲਾਜਮੀ ਹਨ। ਇਨ੍ਹਾਂ ਅਸਾਮੀਆਂ ਲਈ ਕੰਪਨੀਆਂ ਵੱਲੋਂ ਉਮੀਦਵਾਰਾਂ ਨੂੰ 10,000 ਤੋਂ 15,000 ਰੁਪਏ ਪ੍ਰਤੀ ਮਹੀਨਾ ਸੁਰੂਆਤੀ ਤਨਖਾਹ ਆਫਰ ਕੀਤੀ ਜਾਵੇਗੀ। ਯੋਗ ਉਮੀਦਵਾਰਾਂ ਦੀ ਸਕਰੀਨਿੰਗ ਲਈ 08 ਅਤੇ 09 ਜੁਲਾਈ ਨੂੰ ਰੋਜਗਾਰ ਦਫਤਰ ਵਿਖੇ ਸਕਰੀਨਿੰਗ ਕੈਂਪ ਰੱਖਿਆ ਗਿਆ ਹੈ। ਇਸ ਸਕਰੀਨਿੰਗ ਟੈਸਟ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦੀ ਫਾਈਨਲ ਇੰਟਰਵਿਊ ਕੰਪਨੀ ਨਾਲ ਕਰਵਾਈ ਜਾਵੇਗੀ। ਜਿਹੜੇ ਉਮੀਦਵਾਰ ਇਸ ਅਸਾਮੀ ਲਈ ਚਾਹਵਾਨ ਹਨ ਅਤੇ ਚੰਡੀਗੜ੍ਹ ਅਤੇ ਮੋਹਾਲੀ ਸ਼ਿਫਟ ਹੋਣ ਨੂੰ ਤਿਆਰ ਹਨ, ਉਹ 08 ਅਤੇ 09 ਜੁਲਾਈ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਜਿਲ੍ਹਾ ਅਦਾਲਤਾਂ ਅੰਮ੍ਰਿਤਸਰ ਵਿਖੇ ਪਹੁੰਚ ਕੇ ਰੋਜਗਾਰ ਬਿਊਰੋ ਦੇ ਅਧਿਕਾਰੀਆਂ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਗੂਗਲ ਫਾਰਮ ਦੇ ਲਿੰਕ https://bit.ly/3P5x1la ਤੇ ਜਾ ਵੀ ਰਜਿਟ੍ਰੇਸ਼ਨ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਰੋਜਗਾਰ ਬਿਊਰੋ ਦੇ ਹੈਲਪਲਾਈਨ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ। ===—

Read More »

9 ਜੁਲਾਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਲੱਗੇਗਾ ਯੂ:ਡੀ:ਆਈ:ਡੀ ਕੈਂਪ

9 ਜੁਲਾਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਲੱਗੇਗਾ ਯੂ:ਡੀ:ਆਈ:ਡੀ ਕੈਂਪ AMRIK SINGH ਅੰਮ੍ਰਿਤਸਰ, 7 ਜੁਲਾਈ 2022:- 9 ਜੁਲਾਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਖੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਯੂ:ਡੀ:ਆਈ:ਡੀ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਦੌਰਾਨ ਚੱਲਣ-ਫਿਰਨ ਤੋਂ ਅਸਮਰਥ ਵਿਅਕਤੀਆਂ ਅਤੇ ਸਕੂਲੀ ਬੱਚਿਆਂ ਦੇ …

Read More »

ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਐਕਸੀਡੈਂਟ ’ਚ ਹੋਈ ਮੌਤ ਤੋਂ ਬਾਅਦ ਐਚਡੀਐਫਸੀ ਬੈਂਕ ਨੇ ਪਰਿਵਾਰ ਨੂੰ 30 ਲੱਖ ਰੁਪਏ ਦਾ ਦਿੱਤਾ ਚੈੱਕ

ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਐਕਸੀਡੈਂਟ ’ਚ ਹੋਈ ਮੌਤ ਤੋਂ ਬਾਅਦ ਐਚਡੀਐਫਸੀ ਬੈਂਕ ਨੇ ਪਰਿਵਾਰ ਨੂੰ 30 ਲੱਖ ਰੁਪਏ ਦਾ ਦਿੱਤਾ ਚੈੱਕ AMRIK SINGH ਅੰਮ੍ਰਿਤਸਰ, 7 ਜੁਲਾਈ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਭਾਈ ਨਰਿੰਦਰ ਸਿੰਘ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਤੋਂ ਬਾਅਦ ਐਚਡੀਐਫਸੀ ਬੈਂਕ ਵੱਲੋਂ ਉਨ੍ਹਾਂ ਦੀ ਪਤਨੀ ਬੀਬੀ ਸਰਬਜੀਤ ਕੌਰ …

Read More »

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਸਰਹੱਦੀ ਪਿੰਡਾਂ ਵਿਚ ਲੱਗ ਰਹੇ ਮੁਫਤ ਮੈਡੀਕਲ ਕੈਂਪਾਂ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ

ਜ਼ਿਲ੍ਹੇ ਦੇ ਸਰੱਹਦੀ ਖੇਤਰ ਬਹਿਰਾਮਪੁਰ, ਕਲਾਨੋਰ ਤੇ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿਚ ਲੱਗੇ 179 ਮੁਫਤ ਮੈਡੀਕਲ ਕੈਂਪਾਂ ਵਿਚ 4671 ਮਰੀਜਾਂ ਨੂੰ ਦਿੱਤੀ ਗਈ ਮੁਫ਼ਤ ਦਵਾਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਸਰਹੱਦੀ ਪਿੰਡਾਂ ਵਿਚ ਲੱਗ ਰਹੇ ਮੁਫਤ ਮੈਡੀਕਲ ਕੈਂਪਾਂ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ ਜ਼ਿਲ੍ਹੇ ਦੇ ਸਰੱਹਦੀ ਖੇਤਰ …

Read More »

ਦਰਬਾਰ ਸਾਹਿਬ ਵਿਖੇ ਅਪੋਲੋ ਹਸਪਤਾਲ ਵੱਲੋਂ ਵੀਲ੍ਹ ਚੇਅਰ ਤੇ ਵਾਕਰ ਭੇਟ

ਦਰਬਾਰ ਸਾਹਿਬ ਵਿਖੇ ਅਪੋਲੋ ਹਸਪਤਾਲ ਵੱਲੋਂ ਵੀਲ੍ਹ ਚੇਅਰ ਤੇ ਵਾਕਰ ਭੇਟAMRIK SINGHਅੰਮ੍ਰਿਤਸਰ, 7 ਜੁਲਾਈ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜਦੇ ਬਜ਼ੁਰਗਾਂ ਅਤੇ ਅੰਗਹੀਣ ਸ਼ਰਧਾਲੂਆਂ ਦੀ ਸਹੂਲਤ ਲਈ ਅਪੋਲੋ ਹਸਪਤਾਲ ਦੇ ਸਮਾਜਿਕ ਜ਼ੁੰਮੇਵਾਰੀ ਵਿੰਗ ਵੱਲੋਂ ਵੀਲ੍ਹ ਚੇਅਰ ਤੇ ਵਾਕਰ ਭੇਟ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ …

Read More »

ਭਗਵੰਤ ਮਾਨ ਵੀਰਵਾਰ ਨੂੰ ਪੰਜਾਬ ਦੀ ਡਾਕਟਰ ਗੁਰਪ੍ਰੀਤ ਕੌਰ ਨਾਲ ਗੂੜ੍ਹੇ ਵਿਆਹ ਦੇ ਬੰਧਨ ‘ਚ ਬੱਝ ਗਏ।

ਭਗਵੰਤ ਮਾਨ ਵੀਰਵਾਰ ਨੂੰ ਪੰਜਾਬ ਦੀ ਡਾਕਟਰ ਗੁਰਪ੍ਰੀਤ ਕੌਰ ਨਾਲ ਗੂੜ੍ਹੇ ਵਿਆਹ ਦੇ ਬੰਧਨ ‘ਚ ਬੱਝ ਗਏ। ਅਮਰੀਕ ਸਿੰਘ ਤੋਂ ਚੰਡੀਗੜ੍ਹ, 7 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਇਕ ਗੂੜ੍ਹੇ ਵਿਆਹ ਦੇ ਬੰਧਨ ‘ਚ ਬੱਝੇ ਪੰਜਾਬ ਦੀ ਡਾਕਟਰ ਗੁਰਪ੍ਰੀਤ ਕੌਰ …

Read More »

ਅੱਲ੍ਹੜ ਉਮਰ ਦੇ ਨੌਜਵਾਨਾਂ ਨੂੰ ਖੋਖਲੇਪਣ ਵੱਲ ਜਾਣ ਤੋਂ ਰੋਕਣ ਲਈ ਲੱਚਰ ਗਾਇਕੀ ’ਤੇ ਸਖ਼ਤੀ ਨਾਲ ਰੋਕ ਲਾਉਣੀ ਪਵੇਗੀ। ਪ੍ਰੋ: ਸਰਚਾਂਦ ਸਿੰਘ ਖਿਆਲਾ

ਅੱਲ੍ਹੜ ਉਮਰ ਦੇ ਨੌਜਵਾਨਾਂ ਨੂੰ ਖੋਖਲੇਪਣ ਵੱਲ ਜਾਣ ਤੋਂ ਰੋਕਣ ਲਈ ਲੱਚਰ ਗਾਇਕੀ ’ਤੇ ਸਖ਼ਤੀ ਨਾਲ ਰੋਕ ਲਾਉਣੀ ਪਵੇਗੀ। ਪ੍ਰੋ: ਸਰਚਾਂਦ ਸਿੰਘ ਖਿਆਲਾਅਮਰੀਕ ਸਿੰਘ ਅੰਮ੍ਰਿਤਸਰ 7 ਜੁਲਾਈਭਾਰਤੀ ਜਨਤਾ ਪਾਰਟੀ ਦੇ ਆਗੂ ਸਰਚਾਂਦ ਸਿੰਘ ਨੇ ਕਿਹਾ ਕਿ ਕਿਸ਼ੋਰਾਂ ਨੂੰ ਅਥਾਹ ਕੁੰਡ ਵਿੱਚ ਜਾਣ ਤੋਂ ਰੋਕਣ ਲਈ, ਲੱਚਰ ਗਾਇਕੀ ‘ਤੇ ਸਖ਼ਤੀ ਨਾਲ ਰੋਕ ਲਗਾਉਣੀ …

Read More »

ਬੇਅਦਬੀ ਮਾਮਲਿਆਂ ਵਿਚ ਤਤਕਾਲੀ ਸਰਕਾਰ ਦਾ ਕੋਈ ਰੋਲ ਨਹੀਂ ਸੀ, ਸਗੋਂ ਸਰਕਾਰ ਨੇ ਤਾਂ ਐਫਆਈਆਰ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਸੀ: ਹਰਜਿੰਦਰ ਸਿੰਘ ਧਾਮੀ

ਬੇਅਦਬੀ ਮਾਮਲਿਆਂ ਵਿਚ ਤਤਕਾਲੀ ਸਰਕਾਰ ਦਾ ਕੋਈ ਰੋਲ ਨਹੀਂ ਸੀ, ਸਗੋਂ ਸਰਕਾਰ ਨੇ ਤਾਂ ਐਫਆਈਆਰ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਸੀ: ਹਰਜਿੰਦਰ ਸਿੰਘ ਧਾਮੀ ਅਮਰੀਕ ਸਿੰਘ  ਅੰਮ੍ਰਿਤਸਰ 6 ਜੁਲਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਨ 2015 ’ਚ ਵਾਪਰੇ ਬੇਅਦਬੀ ਮਾਮਲੇ ’ਤੇ ਜਾਂਚ ਟੀਮ ਵੱਲੋਂ ਹਾਲ ਹੀ ਵਿਚ …

Read More »