Breaking News

ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ
ਬੁੱਢਾ ਦਲ ਛਾਉਣੀ ਸੰਭਾਲਕੇ ਦੀ ਜੁੰਮੇਵਾਰੀ ਬਾਬਾ ਸਵਰਨ ਸਿੰਘ ਨਿਹੰਗ ਨੂੰ ਸੌਂਪੀ ਗਈ
ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਾਰਮਿਕ ਸੰਪਰਦਾਵਾਂ ਨੇ ਬਾਬਾ ਸਵਰਨ ਸਿੰਘ ਨਿਹੰਗ ਦੀ ਦਸਤਾਰ ਬੰਦੀ ਕੀਤੀ

ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂਬੁੱਢਾ ਦਲ ਛਾਉਣੀ ਸੰਭਾਲਕੇ ਦੀ ਜੁੰਮੇਵਾਰੀ ਬਾਬਾ ਸਵਰਨ ਸਿੰਘ ਨਿਹੰਗ ਨੂੰ ਸੌਂਪੀ ਗਈਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਾਰਮਿਕ ਸੰਪਰਦਾਵਾਂ ਨੇ ਬਾਬਾ ਸਵਰਨ ਸਿੰਘ ਨਿਹੰਗ ਦੀ ਦਸਤਾਰ ਬੰਦੀ ਕੀਤੀਅਮਰੀਕ ਸਿੰਘ ਅੰਮ੍ਰਿਤਸਰ 22 ਸਤੰਬਰ  ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਬਿਆਨ …

Read More »

ਜੇਕਰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਈ ਨੀਤੀ ਅਪਣਾਈ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ: ਧਾਮੀ 

ਜੇਕਰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ’ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਈ ਨੀਤੀ ਅਪਣਾਈ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ: ਧਾਮੀ ਅਮਰੀਕ ਸਿੰਘ ਅੰਮ੍ਰਿਤਸਰ ਸਤੰਬਰ 22 ਸ਼੍ਰੋਮਣੀ  ਗੁਰਦਵਾਰਾ  ਪ੍ਰਬੰਧਕ  ਕਮੇਟੀ  ਦੇ ਪ੍ਰਧਾਨ   ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜੇਕਰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ …

Read More »

ਸ਼੍ਰੋਮਣੀ ਅਕਾਲੀ ਦਲ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਖਾਲਸਾ ਪੰਥ ਨੂੰ ਇਕਜੁਟ ਕਰੇਗਾ

ਸ਼੍ਰੋਮਣੀ ਅਕਾਲੀ ਦਲ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਖਾਲਸਾ ਪੰਥ ਨੂੰ ਇਕਜੁਟ ਕਰੇਗਾ-ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਪਾਰਟੀ ਆਪਣੇ ਹੱਕਾਂ ਲਈ ਲੜੇਗੀ ਤੇ ਪੰਥ ਵਿਰੋਧੀ ਸਾਜਿਸ਼ ਬੇਨਕਾਬ ਕਰੇਗੀ ਅਤੇ ਨਾਲ ਹੀ ਉਹ ਮਸੰਦ ਵੀ ਬੇਨਕਾਬ ਕੀਤੇ ਜਾਣਗੇ ਜੋ ਇਸ ਦਾ ਹਿੱਸਾ …

Read More »

ਹਰਿਆਣਾ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਬਾਦਲਾਂ ਦੀਆ ਧੱਕੇਸ਼ਾਹੀਆ ਜੁਮੇਂਵਾਰ – ਭੋਮਾ*
ਸੁਖਬੀਰ ਬਾਦਲ ਸਾਰਿਆਂ ਨੂੰ ਜ਼ੀਰੋ ਕਰਦਾ ਕਰਦਾ ਅੱਜ ਖ਼ੁਦ ਜ਼ੀਰੋ ਹੋ ਗਿਆ!

ਹਰਿਆਣਾ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਬਾਦਲਾਂ ਦੀਆ ਧੱਕੇਸ਼ਾਹੀਆ ਜੁਮੇਂਵਾਰ – ਭੋਮਾ*ਸੁਖਬੀਰ ਬਾਦਲ ਸਾਰਿਆਂ ਨੂੰ ਜ਼ੀਰੋ ਕਰਦਾ ਕਰਦਾ ਅੱਜ ਖ਼ੁਦ ਜ਼ੀਰੋ ਹੋ ਗਿਆ!ਅਮਰੀਕ ਸਿੰਘ ਅੰਮ੍ਰਿਤਸਰ ਸਤੰਬਰ 21 _ਦਿੱਲੀ ਸਿੱ: ਗੁ: ਪ੍ਰ: ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ( ਪੰਜਾਬ ) ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ …

Read More »

ਰਾਜਪਾਲ ਦੇ ਫੈਸਲੇ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬਚਿਆ, ਹੁਣ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਲੋੜ : ਅਕਾਲੀ ਦਲ

ਰਾਜਪਾਲ ਸਾਜ਼ਿਸ਼ ਦੇ ਅਸਲ ਦੋਸ਼ੀਆਂ ਨੂੰ ਬੇਨਕਾਬ ਤੇ ਕਾਬੂ ਕਰਨ ਵਾਸਤੇ ਵਿਸਥਾਰਿਤ ਜਾਂਚ ਦੇ ਹੁਕਮ ਦੇਣ : ਬਿਕਰਮ ਸਿੰਘ ਮਜੀਠੀਆ Amritsar Crime Latest News National Politics Punjab Uncategorized World ਰਾਜਪਾਲ ਦੇ ਫੈਸਲੇ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬਚਿਆ, ਹੁਣ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਲੋੜ : ਅਕਾਲੀ …

Read More »

ਸਰਹੱਦੀ ਖੇਤਰ ਦੇ 56 ਸਿੱਖ ਪਰਿਵਾਰਾਂ ਦੇ ਕਰੀਬ 500 ਮੈਂਬਰਾਂ ਨੇ ਸਿੱਖੀ ’ਚ ਕੀਤੀ ਘਰ ਵਾਪਸੀ

ਸ਼੍ਰੋਮਣੀ ਕਮੇਟੀ ਨੇ ਘਰ ਵਾਪਸੀ ਕਰਨ ਵਾਲੇ ਪਰਿਵਾਰਾਂ ਦੇ ਮੁਖੀਆਂ ਨੂੰ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਕੀਤਾ ਸਨਮਾਨਿਤ Amritsar Crime Latest News National Politics Punjab Uncategorized World ਅ ਸਰਹੱਦੀ ਖੇਤਰ ਦੇ 56 ਸਿੱਖ ਪਰਿਵਾਰਾਂ ਦੇ ਕਰੀਬ 500 ਮੈਂਬਰਾਂ ਨੇ ਸਿੱਖੀ ’ਚ ਕੀਤੀ ਘਰ ਵਾਪਸੀ ਸ਼੍ਰੋਮਣੀ ਕਮੇਟੀ ਨੇ ਘਰ ਵਾਪਸੀ ਕਰਨ ਵਾਲੇ …

Read More »

ਸ਼੍ਰੋਮਣੀ ਅਕਾਲੀ ਦਲ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਖਾਲਸਾ ਪੰਥ ਨੂੰ ਇਕਜੁਟ ਕਰੇਗਾ
-ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਪਾਰਟੀ ਆਪਣੇ ਹੱਕਾਂ ਲਈ ਲੜੇਗੀ ਤੇ ਪੰਥ ਵਿਰੋਧੀ ਸਾਜਿਸ਼ ਬੇਨਕਾਬ ਕਰੇਗੀ ਅਤੇ ਨਾਲ ਹੀ ਉਹ ਮਸੰਦ ਵੀ ਬੇਨਕਾਬ ਕੀਤੇ ਜਾਣਗੇ ਜੋ ਇਸ ਦਾ ਹਿੱਸਾ ਬਣੇ
-ਜ਼ੋਰ ਦੇ ਕੇ ਕਿਹਾ ਕਿ ਫੈਸਲੇ ਦਾ ਦੇਸ਼ ’ਤੇ ਗੰਭੀਰ ਅਸਰ ਪਵੇਗਾ

ਸ਼੍ਰੋਮਣੀ ਅਕਾਲੀ ਦਲ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਖਾਲਸਾ ਪੰਥ ਨੂੰ ਇਕਜੁਟ ਕਰੇਗਾ-ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਪਾਰਟੀ ਆਪਣੇ ਹੱਕਾਂ ਲਈ ਲੜੇਗੀ ਤੇ ਪੰਥ ਵਿਰੋਧੀ ਸਾਜਿਸ਼ ਬੇਨਕਾਬ ਕਰੇਗੀ ਅਤੇ ਨਾਲ ਹੀ ਉਹ ਮਸੰਦ ਵੀ ਬੇਨਕਾਬ ਕੀਤੇ ਜਾਣਗੇ ਜੋ ਇਸ ਦਾ ਹਿੱਸਾ …

Read More »

ਦੇਸ਼ਵੰਡ ਤੋਂ ਬਾਅਦ ਇੱਕ ਵਾਰ ਫੇਰ ਸਿੱਖ ਕੌਮ ਦੀ ਸਰਵੳੁੱਚ ਸੰਸਥਾ ਸ਼਼੍ਰੋਮਣੀ ਕਮੇਟੀ ਦਾ ਲੱਕ ਤੋੜ ਦਿੱਤਾ ਗਿਆ-ਅਦਲੀਵਾਲ

ਦੇਸ਼ਵੰਡ ਤੋਂ ਬਾਅਦ ਇੱਕ ਵਾਰ ਫੇਰ ਸਿੱਖ ਕੌਮ ਦੀ ਸਰਵੳੁੱਚ ਸੰਸਥਾ ਸ਼਼੍ਰੋਮਣੀ ਕਮੇਟੀ ਦਾ ਲੱਕ ਤੋੜ ਦਿੱਤਾ ਗਿਆ-ਅਦਲੀਵਾਲਅਮਰੀਕ ਸਿੰਘ ਅੰਮ੍ਰਿਤਸਰ : 21 ਸਤੰਬਰ ਜੋਗਿੰਦਰ ਸਿੰਘ ਅਦਲੀਵਾਲ, ਸਾਬਕਾ ਸਕੱਤਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ (ਰਜਿ) ਨੇ ਹਰਿਆਣਾ ਕਮੇਟੀ ਤੇ ਪ੍ਰਤੀਕਰਮ ਦੇਂਦਿਆ ਕਿਹਾ ਅੰਗਰੇਜ਼ ਸਾਮਰਾਜ ਵੇਲੇ ਤਰੱਦਦ, ਤਸ਼ੱਦਦ, …

Read More »

ਵੱਖ-ਵੱਖ ਟੀਮਾਂ ਨੇ ਬਾਸਕਿਟਬਾਲ ਦੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ

ਵੱਖ-ਵੱਖ ਟੀਮਾਂ ਨੇ ਬਾਸਕਿਟਬਾਲ ਦੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂਅਮਰੀਕ ਸਿੰਘ ਗੁਰਦਾਸਪੁਰ, 21 ਸਤੰਬਰ  ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬਾਸਕਿਟਬਾਲ ਦੇ ਫਸਵੇਂ ਮੈਚ ਦੇਖਣ ਨੂੰ ਮਿਲੇ ਹਨ। ਐੱਸ.ਐੱਸ.ਐੱਮ ਕਾਲਜ ਦੀਨਾਨਗਰ ਦੇ ਬਾਸਕਿਟਬਾਲ ਮੈਦਾਨ ਵਿਖੇ ਹੋਏ ਦਿਲਚਸਪ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਹੈ। …

Read More »

ਕੁਝ ਸਿੱਖ ਚਿਹਰਿਆਂ ਨੂੰ ਵਰਤ ਕੇ ਅਤੇ ਕਾਨੂੰਨ ਦੀ ਆੜ ਵਿੱਚ ਸਿੱਖ ਪਾਰਲੀਮੈਂਟ ਨੂੰ ਵੰਡਿਆ ਗਿਆ, ਸਿੱਖ ਪਾਰਲੀਮੈਂਟ ਨੂੰ ਤੋੜਿਆ ਗਿਆ। ਇਸ ਗੱਲ ਦਾ ਸਾਨੂੰ ਕਾਫੀ ਸਮੇਂ ਬਾਅਦ ਅਹਿਸਾਸ ਹੋਵੇਗਾ: ਗਿਆਨੀ ਹਰਪ੍ਰੀਤ ਸਿੰਘ

ਕੁਝ ਸਿੱਖ ਚਿਹਰਿਆਂ ਨੂੰ ਵਰਤ ਕੇ ਅਤੇ ਕਾਨੂੰਨ ਦੀ ਆੜ ਵਿੱਚ ਸਿੱਖ ਪਾਰਲੀਮੈਂਟ ਨੂੰ ਵੰਡਿਆ ਗਿਆ, ਸਿੱਖ ਪਾਰਲੀਮੈਂਟ ਨੂੰ ਤੋੜਿਆ ਗਿਆ। ਇਸ ਗੱਲ ਦਾ ਸਾਨੂੰ ਕਾਫੀ ਸਮੇਂ ਬਾਅਦ ਅਹਿਸਾਸ ਹੋਵੇਗਾ: ਗਿਆਨੀ ਹਰਪ੍ਰੀਤ ਸਿੰਘਅਮਰੀਕ ਸਿੰਘਅੰਮ੍ਰਿਤਸਰ 21 ਸਤੰਬਰਕੁਝ ਸਿੱਖ ਚਿਹਰਿਆਂ ਨੂੰ ਵਰਤ ਕੇ ਅਤੇ ਕਾਨੂੰਨ ਦੀ ਆੜ ਵਿੱਚ ਹਰਿਆਣਾ ਕਮੇਟੀ ਬਾਰੇ ਸੁਪਰੀਮ …

Read More »