Breaking News

ਚਿਲਡਰਨ ਹੋਮ ਗੁਰਦਾਸਪੁਰ ਦੇ ਬੱਚਿਆਂ ਲਈ ਰੂਮ ਹੀਟਰ ਮੁਹੱਈਆ ਕਰਵਾਏ

ਗੁਰ Amritsar Crime Latest News National Politics Punjab Uncategorized World Amritsar Crime Latest News National Politics Punjab Uncategorized World ਚਿਲਡਰਨ ਹੋਮ ਗੁਰਦਾਸਪੁਰ ਦੇ ਬੱਚਿਆਂ ਲਈ ਰੂਮ ਹੀਟਰ ਮੁਹੱਈਆ ਕਰਵਾਏਗੁਰਸ਼ਰਨ ਸਿੰਘਸੰਧੂ ਗੁਰਦਾਸਪੁਰ, 23 ਨਵੰਬਰ – ਸਮਾਜ ਸੇਵਕ ਰੋਮੇਸ਼ ਮਹਾਜਨ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸਫਾਕ ਜੀ ਦੇ ਅਦੇਸ਼ ਅਨੁਸਾਰ ਚਿਲਡਰਨ ਹੋਮ ਦੇ …

Read More »

ਪੁਲਿਸ ਦੁਬਾਰਾ ਗੱਡੀ ਖਿੱਚਣ ਵਾਲੀਆਂ ਵੈਨਾਂ ਸ਼ੁਰੂ ਕਰੇਗੀ- ਪੁਲਿਸ ਕਮਿਸ਼ਨਰ
– ਸਾਰੀਆਂ ਟ੍ਰੈਫਿਕ ਲਾਇਟਾਂ ਜਲਦੀ ਸ਼ੁਰੂ ਹੋਣਗੀਆਂ- ਕਮਿਸ਼ਨਰ ਕਾਰਪੋਰੇਸ਼ਨ
– ਹਰੇਕ ਲਿੰਕ ਰੋਡ ਦੇ ਜੀ ਟੀ ਰੋਡ ਵਾਲੇ ਪਾਸੇ ਸਪੀਡ ਬਰੇਕਰ ਬਣਾਏ ਜਾਣ- ਡਿਪਟੀ ਕਮਿਸ਼ਨਰ

ਪੁਲਿਸ ਦੁਬਾਰਾ ਗੱਡੀ ਖਿੱਚਣ ਵਾਲੀਆਂ ਵੈਨਾਂ ਸ਼ੁਰੂ ਕਰੇਗੀ- ਪੁਲਿਸ ਕਮਿਸ਼ਨਰ– ਸਾਰੀਆਂ ਟ੍ਰੈਫਿਕ ਲਾਇਟਾਂ ਜਲਦੀ ਸ਼ੁਰੂ ਹੋਣਗੀਆਂ- ਕਮਿਸ਼ਨਰ ਕਾਰਪੋਰੇਸ਼ਨ– ਹਰੇਕ ਲਿੰਕ ਰੋਡ ਦੇ ਜੀ ਟੀ ਰੋਡ ਵਾਲੇ ਪਾਸੇ ਸਪੀਡ ਬਰੇਕਰ ਬਣਾਏ ਜਾਣ- ਡਿਪਟੀ ਕਮਿਸ਼ਨਰਗੁਰਸ਼ਰਨ ਸਿੰਘ ਸੰਧੂ ਅੰਮਿ੍ਤਸਰ, 23 ਨਵੰਬਰਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਲੋਕ ਸਭਾ ਮੈਂਬਰ ਸ ਗੁਰਜੀਤ ਸਿੰਘ ਔਜਲਾ ਨੇ ਸ਼ਹਿਰ …

Read More »

ਦਰਬਾਰ ਸਾਹਿਬ ਦੇ ਰਸਤਿਆਂ ਤੋਂ ਕਬਜ਼ੇ ਹਟਾਉਣ ਅਤੇ ਅੰਮ੍ਰਿਤਸਰ ਦੀ ਲੜਖੜਾਉਂਦੀ ਟ੍ਰੈਫਿਕ ਵੱਲ ਧਿਆਨ ਦੇਵੇ ਸਰਕਾਰ- ਭਾਈ ਗਰੇਵਾਲ
ਕਿਹਾ, ਸ਼ਰਧਾਲੂਆਂ ’ਤੇ ਬੁਰਾ ਪ੍ਰਭਾਵ ਪਾ ਰਹੇ ਹਨ ਸ਼ਹਿਰ ਦੇ ਹਾਲਾਤ

ਦਰਬਾਰ ਸਾਹਿਬ ਦੇ ਰਸਤਿਆਂ ਤੋਂ ਕਬਜ਼ੇ ਹਟਾਉਣ ਅਤੇ ਅੰਮ੍ਰਿਤਸਰ ਦੀ ਲੜਖੜਾਉਂਦੀ ਟ੍ਰੈਫਿਕ ਵੱਲ ਧਿਆਨ ਦੇਵੇ ਸਰਕਾਰ- ਭਾਈ ਗਰੇਵਾਲਕਿਹਾ, ਸ਼ਰਧਾਲੂਆਂ ’ਤੇ ਬੁਰਾ ਪ੍ਰਭਾਵ ਪਾ ਰਹੇ ਹਨ ਸ਼ਹਿਰ ਦੇ ਹਾਲਾਤਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ, 23 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਬੇਤਰਤੀਬੀ ਟੈ੍ਰਫਿਕ ਵਿਵਸਥਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਕਾਲਜ ਜ਼ੋਨਲ ਯੁਵਕ ਮੇਲਾ ਦੀ ਓਵਰਆਲ ਚੈਂਪੀਅਨ ਬਣਿਆ  ਏ.ਪੀ ਜੇ ਕਾਲਜ  ਜਲੰਧਰ 

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ ਕਾਲਜ ਜ਼ੋਨਲ ਯੁਵਕ ਮੇਲਾ ਦੀ ਓਵਰਆਲ ਚੈਂਪੀਅਨ ਬਣਿਆ  ਏ.ਪੀ ਜੇ ਕਾਲਜ  ਜਲੰਧਰ  ਗੁਰਸ਼ਰਨ ਸਿੰਘ ਸੰਧੂ  ਅੰਮ੍ਰਿਤਸਰ, 22 ਨਵੰਬਰ,  ਅੰਤਰ ਜ਼ੋਨਲ ਫਾਈਨਲ ਯੂਥ ਫੈਸਟੀਵਲ.2022 ਓਵਰਆਲ ਚੈਂਪੀਅਨ ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੂਜੇ ਨੰਬਰ  ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਤੀਜੇ ਸਥਾਨ  ‘ਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ …

Read More »

ਪੰਜਾਬੀ ਮਾਹ 2022 ਤਹਿਤ ਫਿਰੋਜ਼ਪੁਰ ਵਿਖੇ ਮਾਤ ਭਾਸ਼ਾ ਚੇਤਨਾ ਰੈਲੀ ਦਾ ਆਯੋਜਨ
– ਪੰਜਾਬ ਸਰਕਾਰ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ – ਅਮ੍ਰਿਤ ਸਿੰਘ
– ਰੈਲੀ ਦਾ ਮੰਤਵ ਮਾਤ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬੀ ਲਿਖਣ, ਪੜ੍ਹਨ ਅਤੇ ਬੋਲਣ ਦਾ ਸੁਨੇਹਾ ਦੇਣਾ: ਜਗਦੀਪ ਸਿੰਘ ਸੰਧੂ

ਪੰਜਾਬੀ ਮਾਹ 2022 ਤਹਿਤ ਫਿਰੋਜ਼ਪੁਰ ਵਿਖੇ ਮਾਤ ਭਾਸ਼ਾ ਚੇਤਨਾ ਰੈਲੀ ਦਾ ਆਯੋਜਨ– ਪੰਜਾਬ ਸਰਕਾਰ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਨਿਰੰਤਰ ਕਾਰਜਸ਼ੀਲ – ਅਮ੍ਰਿਤ ਸਿੰਘ– ਰੈਲੀ ਦਾ ਮੰਤਵ ਮਾਤ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬੀ ਲਿਖਣ, ਪੜ੍ਹਨ ਅਤੇ ਬੋਲਣ ਦਾ ਸੁਨੇਹਾ ਦੇਣਾ: ਜਗਦੀਪ ਸਿੰਘ ਸੰਧੂਫਿਰੋਜ਼ਪੁਰ, 22 ਨਵੰਬਰਗੁਰਸ਼ਰਨ ਸਿੰਘ ਸੰਧੂ ਫਿਰੋਜ਼ਪੁਰ, 22 ਨਵੰਬਰ          ਭਾਸ਼ਾ ਵਿਭਾਗ ਪੰਜਾਬ ਦੀਆਂ …

Read More »

ਪਿੰਡ ਬੂਲੇਵਾਲ ਦੀ ਖੂਬਸੂਰਤੀ ਦੇਖ ਕੇ ਪੈਂਦਾ ਹੈ ਕਿਸੇ ਵਿਕਸਤ ਸ਼ਹਿਰ ਦੀ ਸਭ ਤੋਂ ਖੂਬਸੂਰਤ ਕਲੋਨੀ ਦਾ ਭੁਲੇਖਾ

ਪਿੰਡ ਬੂਲੇਵਾਲ ਦੀ ਖੂਬਸੂਰਤੀ ਦੇਖ ਕੇ ਪੈਂਦਾ ਹੈ ਕਿਸੇ ਵਿਕਸਤ ਸ਼ਹਿਰ ਦੀ ਸਭ ਤੋਂ ਖੂਬਸੂਰਤ ਕਲੋਨੀ ਦਾ ਭੁਲੇਖਾਗੁਰਸ਼ਰਨ  ਸਿੰਘ ਸੰਧੂ ਗੁਰਦਾਸਪੁਰ, 22 ਨਵੰਬਰ – ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੇਵਾਲ ਦੀ ਖੂਬਸੂਰਤੀ ਦੇਖਿਆਂ ਹੀ ਬਣਦੀ ਹੈ। ਇਸ ਪਿੰਡ ਨੂੰ ਦੇਖ ਕੇ ਕਿਸੇ ਵਿਕਸਤ ਸ਼ਹਿਰ ਦੀ ਸਭ ਤੋਂ ਖੂਬਸੂਰਤ …

Read More »

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਸ਼ ਵਿਆਪੀ ਦਸਤਖ਼ਤੀ ਮੁਹਿੰਮ ਦੀ ਰੂਪ ਰੇਖਾ ਉਲੀਕੀ
ਸਰਕਾਰਾਂ ਵੀਰ ਬਾਲ ਦਿਵਸ ਨਹੀਂ, ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਸ਼ਹੀਦੀ ਦਿਹਾੜਾ- ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਸ਼ ਵਿਆਪੀ ਦਸਤਖ਼ਤੀ ਮੁਹਿੰਮ ਦੀ ਰੂਪ ਰੇਖਾ ਉਲੀਕੀਸਰਕਾਰਾਂ ਵੀਰ ਬਾਲ ਦਿਵਸ ਨਹੀਂ, ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਮਨਾਉਣ ਸ਼ਹੀਦੀ ਦਿਹਾੜਾ- ਐਡਵੋਕੇਟ ਧਾਮੀ ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ, 22 ਨਵੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਹੋਏ ਸੇਵਾਮੁਕਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਹੋਏ ਸੇਵਾਮੁਕਤਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ ਨੋਵੇਮੇਰ 22ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੀ ਥਾਂ ਵਧੀਕ ਗ੍ਰੰਥੀ ਗਿਆਨੀ …

Read More »

 ਚੰਡੀਗੜ੍ਹ ਦੀ ਜਮੀਨ ਤੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਨਹੀ ਬਣਾਉਣ ਦਿੱਤੀ  ਜਾਵੇਗੀ- ਭੋਮਾ

Amritsar Crime Latest News National Politics Punjab Uncategorized World Amritsar Crime Latest News National Politics Punjab Uncategorized World ਕੇਂਦਰੀ ਹਾਕਮਾਂ ਤੇ ਲੀਡਰਸ਼ਿਪ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਕੀਤਾ – ਭੋਮਾ  ਚੰਡੀਗੜ੍ਹ ਤੇ ਹੱਕ ਸਿਰਫ ਪੰਜਾਬ ਦਾ – ਮਨਜੀਤ ਸਿੰਘ ਭੋਮਾ  ਚੰਡੀਗੜ੍ਹ ਦੀ ਜਮੀਨ ਤੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਨਹੀ …

Read More »

ਮਾਂ ਬੋਲੀ ਪੰਜਾਬੀ ਦੀ ਉੱਨਤੀ ਤੇ ਵਿਕਾਸ ਲਈ ਭਗਵੰਤ ਮਾਨ ਸਰਕਾਰ ਨੇ ਇਤਿਹਾਸਕ ਕੰਮ ਕੀਤੇ: ਫੌਜਾ ਸਿੰਘ ਸਰਾਰੀ
• ਸਾਨੂੰ ਆਪਣੀ ਮਾਂ ਬੋਲੀ ਤੇ ਅਮੀਰ ਵਿਰਸੇ ‘ਤੇ ਮਾਣ: ਰਜ਼ਨੀਸ ਦਹੀਆ

ਮਾਂ ਬੋਲੀ ਪੰਜਾਬੀ ਦੀ ਉੱਨਤੀ ਤੇ ਵਿਕਾਸ ਲਈ ਭਗਵੰਤ ਮਾਨ ਸਰਕਾਰ ਨੇ ਇਤਿਹਾਸਕ ਕੰਮ ਕੀਤੇ: ਫੌਜਾ ਸਿੰਘ ਸਰਾਰੀ• ਸਾਨੂੰ ਆਪਣੀ ਮਾਂ ਬੋਲੀ ਤੇ ਅਮੀਰ ਵਿਰਸੇ ‘ਤੇ ਮਾਣ: ਰਜ਼ਨੀਸ ਦਹੀਆ•ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਹ ਨੂੰ ਸਰਮਪਿਤ ਰਾਜ ਪੱਧਰੀ ਨਾਟਕ ਮੇਲੇ ਦਾ ਆਯੋਜਨ •ਨਾਟਕ ਪੇਸ਼ਕਾਰੀਆਂ, ਪੁਸਤਕ ਅਤੇ ਮਾਤ ਭਾਸ਼ਾ ਨਾਲ ਸਬੰਧਿਤ ਪ੍ਰਦਰਸ਼ਨੀਆਂ ਰਹੀਆਂ ਖਿੱਚ ਦਾ …

Read More »