ਅਮਰੀਕ ਸਿੰਘ
– ਅੰਮ੍ਰਿਤਸਰ, 30 ਸਤੰਬਰ
– ਤਕਨੀਕੀ ਉਨਤੀ ਦੀ ਦੁਨੀਆਂ ਵਿਚ ਜਿਥੇ ਵਿਸ਼ਵ 5ਜੀ ਨਾਲ ਅੱਗੇ ਵੱਧ ਰਿਹਾ ਹੈ ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤਕਨੀਕੀ ਸਿਿਖਆ ਵਿਚ ਕ੍ਰਾਂਤੀ ਲਿਆਉਣ ਲਈ ਨਵੇਂ ਦਿਸਹਿੱਦੇ ਤਲਾਸ਼ਦਿਆਂ ਨਿਤ ਨਵੇਂ ਉੁਦਮ ਵਿਚ ਰਹਿੰਦੀ ਹੈ। ਇਸ ਤਹਿਤ ਭਾਰਤ ਸਰਕਾਰ ਦਾ ਦੂਰਸੰਚਾਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 5ਜੀ ਯੂਜ਼ ਕੇਸ ਲੈਬ ਦੀ ਸਥਾਪਨਾ ਕਰਨ ਜਾ ਰਿਹਾ ਹੈ। ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਚੱਲ ਰਹੀ ਇਸ ਯੂਨੀਵਰਸਿਟੀ ਦੇ ਭਾਈਚਾਰੀ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ।
ਇਸ ਐਡਵਾਂਸ ਲੈਬ ਦੀ ਸਥਾਪਨਾ ਬਾਰੇ ਦਸਦਿਆਂ ਇਲੈਕਟ੍ਰੋਨਿਕਸ ਤਕਨਾਲੋਜੀ ਵਿਭਾਗ ਦੇੇ ਮੁਖੀ, ਡਾ. ਰਵਿੰਦਰ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਵਿਭਾਗ ਅਤਿ-ਆਧੁਨਿਕ 5ਜੀ ਤਕਨਾਲੋਜੀ ਵਿੱਚ ਤਬਦੀਲੀ ਨੂੰ ਦੇਖਦਿਆਂ ਹੋਮ ਆਟੋਮੇਸ਼ਨ ਅਤੇ ਸਮਾਰਟ ਐਗਰੀਕਲਚਰ ਵਰਗੀਆਂ ਆਈਓਟੀ ਐਪਲੀਕੇਸ਼ਨਾਂ ਦੇ ਕਾਰਜ ਲਈ ਪ੍ਰਸਿੱਧ ਹੈ। ਇਹ ਤਬਦੀਲੀ ਉਹਨਾਂ ਐਪਲੀਕੇਸ਼ਨਾਂ ਲਈ ਜ਼ਰੂਰੀ ਹੈ ਜਿਹਨਾਂ ਨੂੰ ਬਹੁਤ ਜ਼ਿਆਦਾ ਡਾਟਾ ਪ੍ਰਸਾਰਣ ਦਰਾਂ, ਵਿਸਤ੍ਰਿਤ ਕਵਰੇਜ, ਵਧੀਆ ਕੰਮ, ਘੱਟੋ-ਘੱਟ ਲੇਟੈਂਸੀ ਅਤੇ ਵਧੀ ਹੋਈ ਭਰੋਸੇਯੋਗਤਾ ਦੀ ਲੋੜ ਹੁੰਦੀ ਹੈ। ਇਸ ਪਹਿਲਕਦਮੀ ਦੇ ਤਹਿਤ, ਯੂਨੀਵਰਸਿਟੀ ਦੇ ਮਾਹਰ ਫੈਕਲਟੀ ਅਤੇ ਵਿਿਦਆਰਥੀ 5ਜੀ ਤਕਨਾਲੋਜੀ ਦੇ ਆਧਾਰ ‘ਤੇ ਭਵਿੱਖ ਦੀਆਂ ਲੋੜਾਂ ਲਈ ਬਹੁਤ ਸਾਰੀਆਂ ਐਪਲੀਕੇਸ਼ਨਾਂ ਦੀ ਪੜਚੋਲ ਕਰਨ ਦੇ ਯੋਗ ਹੋਣਗੇ। ਇਨ੍ਹਾਂ ਵਿੱਚ ਆਧੁਨਿਕ ਤੇ ਚੰਗੀ ਖੇਤੀ ਲਈ ਡਰੋਨ ਤਾਇਨਾਤ ਕਰਨਾ, ਉੱਚ-ਰੈਜ਼ੋਲਿਊਸ਼ਨ ਵੀਡੀਓਜ਼ ਦੀ ਲਾਈਵ ਸਟ੍ਰੀਮਿੰਗ, ਰੀਅਲ-ਟਾਈਮ ਊਰਜਾ ਅਤੇ ਪਾਣੀ ਦੀ ਨਿਗਰਾਨੀ ਲਈ 5ਜੀ-ਅਧਾਰਿਤ ਆਟੋਮੈਟਿਕ ਮੀਟਰ ਰੀਡਿੰਗ ਪ੍ਰਣਾਲੀਆਂ ਨੂੰ ਲਾਗੂ ਕਰਨਾ, ਸੁਰੱਖਿਅਤ ਚੰਗੇ ਨੈੱਟਵਰਕਾਂ ਨਾਲ ਸਿਹਤ ਸੰਭਾਲ ਸਹੂਲਤਾਂ ਨੂੰ ਵਧਾਉਣਾ ਅਤੇ ਰੱਖਿਆ ਲਈ ਉੱਨਤ ਟ੍ਰੈਫਿਕ ਨਿਗਰਾਨੀ ਪ੍ਰਣਾਲੀਆਂ ਦਾ ਵਿਕਾਸ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਵਿਚ ਸਮਾਰਟ ਸਿਟੀ ਪ੍ਰਬੰਧਨ, ਚੰਗਾ ਟ੍ਰੈਫਿਕ ਸਮਾਧਾਨ, ਸਮਾਰਟ ਵੇਸਟ ਪ੍ਰਬੰਧਨ, ਅਤੇ ਨਾਜ਼ੁਕ ਬੁਨਿਆਦੀ ਢਾਂਚੇ ਦੀ ਰਿਮੋਟ ਨਿਗਰਾਨੀ ਵੀ ਇਸ ਵਿਚ ਸ਼ਾਮਿਲ ਹੈ।
ਇਸ ਪ੍ਰਾਪਤੀ ‘ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੀ ਸਮੁੱਚੀ ਫੈਕਲਟੀ ਅਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਪੂਰਾ ਭਰੋਸਾ ਪ੍ਰਗਟਾਇਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਚੁਅਲ ਸਿੱਖਿਆ ਦੀ ਸ਼ੁਰੂਆਤ ਕਰਕੇ ਤਕਨੀਕੀ ਸਿੱਖਿਆ ਵਿੱਚ ਕ੍ਰਾਂਤੀ ਲਿਆਵੇਗੀ। ਵਰਚੁਅਲ ਕਲਾਸਰੂਮ, ਫੀਲਡ ਟ੍ਰਿਪਸ, ਅਤੇ ਪ੍ਰਯੋਗਸ਼ਾਲਾਵਾਂ ਸਮੇਤ 5ਜੀ ਤਕਨਾਲੋਜੀ ਦੁਆਰਾ ਸੰਚਾਲਿਤ ਅਸਲੀਅਤ-ਅਧਾਰਿਤ ਸਿਖਲਾਈ ਅਨੁਭਵ ਇਸ ਵਿਚ ਸ਼ਾਮਿਲ ਕਰਕੇ ਯੂਨੀਵਰਸਿਟੀ ਦੇ ਵਿਿਦਆਰਥੀਆਂ ਅਤੇ ਫੈਕਲਟੀ ਨੂੰ ਚੰਗਾ ਤਜਰਬਾ ਹਾਸਲ ਹੋਵੇਗਾ। ਇਸ ਦੀ ਮਦਦ ਨਾਲ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਸਥਾਨਕ ਉਦਯੋਗਾਂ ਲਈ ਨਵੀਨਤਾਕਾਰੀ ਸਿਿਖਆ ਪਹੁੰਚ ਮਿਲੇਗੀ। ਇਹ ਪਹਿਲਕਦਮੀ ਨਾ ਕੇਵਲ ਪ੍ਰਗਤੀਸ਼ੀਲ ਵਿਿਦਅਕ ਮਾਹੌਲ ਨੂੰ ਯਕੀਨੀ ਬਣਾਏਗੀ ਸਗੋਂ ਵਿਿਦਆਰਥੀਆਂ ਨੂੰ ਚੰਗੇ ਹੁਨਰਾਂ ਨਾਲ ਵੀ ਲੈਸ ਕਰੇਗੀ ਤਾਂ ਜੋ ਉਹ ਦੂਰ-ਸੰਚਾਰ ਉਦਯੋਗ ਵਿੱਚ ਲਗਾਤਾਰ ਵਿਕਾਸ ਕਰ ਸਕਣ।
Sahifa – Post Options
Toggle panel: Sahifa – Post OptionsOpen document settingsOpen publish panel
- Post
ਤਕਨੀਕੀ ਸਿਿਖਆ ਵਿਚ ਉਚੇਰੇ ਵਿਕਾਸ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਹੋਵੇਗੀ ਸਥਾਪਿਤ 5ਜੀ ਯੂਜ਼ ਕੇਸ ਲੈਬ