ਰਾਜਪਾਲ ਵੱਲੋਂ ਤੁਹਾਡੀ ਸਰਕਾਰ ਨੂੰ ਨਸ਼ਿਆਂ ਤੇ ਕਾਨੂੰਨ ਵਿਵਸਥਾ ’ਤੇ ਦੋਸ਼ੀ ਠਹਿਰਾਉਣ ਬਾਰੇ ਜਵਾਬ ਦਿਓ ਜਾਂ ਅਸਤੀਫਾ ਦਿਓ: ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਆਖਿਆ
Gursharan Singh Sandhu
February 3, 2023
Amritsar
39 Views
ਮੁੱਖ ਮੰਤਰੀ ਦੱਸਣ ਕਿ ਨਸ਼ੇ ਨੂੰ ਨਕੇਲ ਪਾਉਣ ਵਾਸਤੇ ਤੇ ਕਾਨੂੰਨ ਦਾ ਰਾਜ ਬਹਾਲ ਕਰਨ ਵਾਸਤੇ ਕੀ ਕਦਮ ਚੁੱਕੇ: ਡਾ. ਚੀਮਾ