ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਅਸਿੱਧੇ ਤੌਰ ’ਤੇ ਕੇਂਦਰੀ ਰਾਜ ਅਧੀਨ ਲਿਆਉਣ ’ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ
ਕਿਹਾ ਕਿ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਐਲਾਨ ਨੂੰ ਪ੍ਰਵਾਨਗੀ ਦਿੱਤੀ ਕਿ ਐਨ ਆਈ ਏ ਦੇ ਦਫਤਰ ਸਾਰੇ ਰਾਜਾਂ ਵਿਚ ਖੋਲ੍ਹੇ ਜਾਣਗੇ ਜਿਸ ਨਾਲ ਐਨ ਆਈ ਏ ਸੂਬਾ ਪੁਲਿਸ ਤੋਂ ਵੱਧ ਤਾਕਤਵਰ ਹੋ ਜਾਵੇਗੀ
Gursharan Singh Sandhu
October 28, 2022
Amritsar
56 Views