Breaking News

ਕਰੋਨਾ ਵਾਇਰਸ ਦੀ ਚੌਥੀ ਲਹਿਰ ਭਾਰਤ ਵਿਚ ਫਿਰ ਦਸਤਕ ਦੇ ਰਹੀ ਹੈ।

https://we.tl/t-o57j6KjI0Z

ਕਰੋਨਾ ਵਾਇਰਸ ਦੀ ਚੌਥੀ ਲਹਿਰ ਭਾਰਤ ਵਿਚ ਫਿਰ ਦਸਤਕ ਦੇ ਰਹੀ ਹੈ।ਅੱਜ ਸਿਵਲ ਸਰਜਨ ਡਾ ਸੀਮਾ ਨੇ ਪੰਜਾਬ ਬੋਲਦਾ ਦੀ ਨਿਊਜ ਟੀਮ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਭਾਰਤ ਸਰਕਾਰ ਵੱਲੋਂ ਜੋ ਕੋਰੋਨਾ ਵੈਕਸੀਨ ਲਾਚ ਕੀਤੀ ਗਈ ਹੈ ਉਸ ਅਧੀਨ ਤਰਨਤਾਰਨ ਵਿਚ 95 ਪਰਸੈਂਟ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਅਤੇ 83 ਪ੍ਰਸੈਂਟ ਲੋਕਾਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ ।ਸਿਵਲ ਸਰਜਨ ਨੇ ਤਰਨਤਾਰਨ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਵਾਸਤੇ ਜਿਨ੍ਹਾਂ ਦੀ ਡੋਜ਼ ਰਹਿੰਦੀ ਹੈ ਉਹ ਜ਼ਰੂਰ ਲਗਵਾਉਣ ਅਤੇ ਸਾਵਧਾਨੀਆਂ ਵਰਤਨ

ਰਿਪੋਰਟਰ ਹੈਰੀ ਨਾਗਪਾਲ ਤਰਨਤਾਰਨ

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *