Breaking News

ਕਸ਼ਮੀਰ ਦੇ ਹਾਲਾਤਾਂ ਨੂੰ ਲੈ ਕੇ ਅੰਮ੍ਰਿਤਸਰ ਵਿਚ ਨੌਜਵਾਨਾਂ ਨੇ ਕੀਤਾ ਨਾਟਕ ਪਲੇ

https://we.tl/t-9cys44az0v

ਕਸ਼ਮੀਰ ਦੇ ਹਾਲਾਤਾਂ ਨੂੰ ਲੈ ਕੇ ਅੰਮ੍ਰਿਤਸਰ ਵਿਚ ਨੌਜਵਾਨਾਂ ਨੇ ਕੀਤਾ ਨਾਟਕ ਪਲੇ

ਇਹ ਨਾਟਕ ਪੰਜਾਬ ਦੇ ਕੋਨੇ ਕੋਨੇ ਚ ਜਾ ਕੇ ਚਾਹੀਦਾ ਹੈ ਦਿਖਾਣਾ – ਪੰਜਾਬੀ ਅਦਾਕਾਰ ਕੇਵਲ ਧਾਲੀਵਾਲ

ਬੌਲੀਵੁੱਡ ਵੱਲੋਂ ਦਾ ਕਸ਼ਮੀਰ ਫਾਈਲਜ਼ ਫਿਲਮ ਬਣਾਈ ਗਈ ਜਿਸ ਤੋਂ ਬਾਅਦ ਉਸ ਫ਼ਿਲਮ ਨੂੰ ਲੈ ਕੇ ਕਾਫੀ ਵਿਵਾਦ ਵੀ ਦੇਖਣ ਨੂੰ ਮਿਲਿਆ ਲੇਕਿਨ ਅੰਮਿ੍ਤਸਰ ਵਿੱਚ ਇਹ ਲਾਈਫ ਥੀਏਟਰ ਆਰਟਿਸਟਾਂ ਵੱਲੋਂ ਕਸ਼ਮੀਰ ਦੇ ਹਾਲਾਤਾਂ ਨੂੰ ਬਿਆਨ ਕਰਦਾ ਇੱਕ ਨਾਟਕ ਪਲੇਅ ਕੀਤਾ ਗਿਆ ਇਸ ਨਾਟਕ ਦੇ ਵਿੱਚ ਇੱਕ ਬੱਚੇ ਦੀ ਜੀਵਨੀ ਨੂੰ ਲੈ ਕੇ ਇਹ ਨਾਟਕ ਪਲੇਅ ਕੀਤਾ ਗਿਆ ਅਤੇ ਇਸ ਨਾਟਕ ਦਾ ਸਿੱਟਾ ਇਹ ਨਿਕਲਿਆ ਕੀ ਅਗਰ ਜ਼ਿੰਦਗੀ ਦੇ ਵਿੱਚ ਵਿਸ਼ਵਾਸ ਹੈ ਤਾਂ ਜ਼ਿੰਦਗੀ ਔਖੇ ਤੋਂ ਔਖੇ ਹਾਲਾਤ ਨੂੰ ਵੀ ਬੜੀ ਆਸਾਨੀ ਨਾਲ ਗੁਜ਼ਾਰਿਆ ਜਾ ਸਕਦਾ ਹੈ ਇਸ ਨਾਟਕ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਅਦਾਕਾਰ ਕੇਵਲ ਧਾਲੀਵਾਲ ਵੀ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਧਾਲੀਵਾਲ ਨੇ ਕਿਹਾ ਕਿ ਬਹੁਤ ਖੂਬਸੂਰਤ ਨਾਟਕ ਇਨ੍ਹਾਂ ਨੌਜਵਾਨਾਂ ਵੱਲੋਂ ਪਲੇਅ ਕੀਤਾ ਗਿਆ ਇਹ ਸਾਰਾ ਨਾਟਕ ਇੱਕ ਬੱਚੇ ਦੀ ਜ਼ਿੰਦਗੀ ਨੂੰ ਲੈ ਕੇ ਪਲੇਅ ਕੀਤਾ ਗਿਆ ਅਤੇ ਉਸ ਬੱਚੇ ਦੀ ਜ਼ਿੰਦਗੀ ਨੂੰ ਲੈ ਕੇ ਇਹ ਨਾਟਕ ਪਲੇਅ ਕੀਤਾ ਜੋ ਬੱਚਾ ਜ਼ਿੰਦਗੀ ਵਿੱਚ ਹੈ ਹੀ ਨਹੀਂ ਉਨ੍ਹਾਂ ਕਿਹਾ ਕਿ ਬਹੁਤ ਹੀ ਖੂਬਸੂਰਤ ਨਾਟਕ ਇਨ੍ਹਾਂ ਨੌਜਵਾਨਾਂ ਵੱਲੋਂ ਪਲੇਅ ਕੀਤਾ ਗਿਆ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬ ਦੇ ਨੁੱਕਰ ਨੁੱਕਰ ਚ ਜਾ ਕੇ ਇਸ ਨਾਟਕ ਨੂੰ ਪਲੇਅ ਕੀਤਾ ਜਾਵੇ ਤਾਂ ਜੋ ਕਿ ਬੱਚਿਆਂ ਦੇ ਹੁਨਰ ਦਾ ਪੂਰੇ ਪੰਜਾਬ ਨੂੰ ਪਤਾ ਲੱਗ ਸਕੇ

ਬਾਈਟ : ਕੇਵਲ ਧਾਲੀਵਾਲ (ਪੰਜਾਬੀ ਅਦਾਕਾਰ)

ਇਸ ਮੌਕੇ ਨਾਟਕ ਬਲੈਕ ਕਰਨ ਵਾਲੀ ਲੜਕੀ ਸਿਮਰਨ ਬੈਂਸ ਨੇ ਕਿਹਾ ਕਿ ਇਹ ਨਾਟਕ ਸੌਰਭ ਸ਼ੁਕਲਾ ਜੀ ਵੱਲੋਂ ਲਿਖਿਆ ਗਿਆ ਹੈ ਜਿਸ ਨੂੰ ਕਿ ਉਨ੍ਹਾਂ ਨੇ ਬੜੀ ਖੂਬਸੂਰਤੀ ਦੇ ਨਾਲ ਪਲੇਅ ਕੀਤਾ ਅਤੇ ਇਸ ਨਾਟਕ ਦਾ ਨਾਮ ਬਰਫ ਰੱਖਿਆ ਅਤੇ ਉਨ੍ਹਾਂ ਕਿਹਾ ਕਿ ਇਹ ਨਾਟਕ ਦੀ ਸਕਰਿਪਟ ਕੋਰੋਨਾ ਕਾਲ ਤੋਂ ਪਹਿਲਾਂ ਉਨ੍ਹਾਂ ਨੂੰ ਮਿਲੀ ਸੀ ਲੇਕਿਨ ਮੌਕਾ ਹੁਣ ਮਿਲਿਆ ਕਿ ਉਹ ਇਸ ਨਾਟਕ ਨੂੰ ਪਲੇਅ ਕਰ ਪਾਉਣ ਅਤੇ ਇਸ ਨਾਟਕ ਨੂੰ ਪਲੇਅ ਕਰਨ ਵਿਚ ਏ ਲਾਈਵ ਥੀਏਟਰ ਟੀਮ ਦਾ ਬਹੁਤ ਸਾਰਾ ਸਹਿਯੋਗ ਰਿਹਾ ਉਨ੍ਹਾਂ ਕਿਹਾ ਕਿ ਅਗਰ ਇਸੇ ਤਰੀਕੇ ਨਾਲ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲੇਗਾ ਤਾਂ ਕੁਝ ਦਿਨਾਂ ਤੱਕ ਉਹ ਇੱਕ ਹੋਰ ਨਾਟਕ ਪਲੇਅ ਕਰਨ ਜਾ ਰਹੇ ਹਨ ਜਿਸ ਦਾ ਨਾਮ ਹੈ ਕੰਜੂਸ ਮੱਖੀ ਚੂਸ

ਬਾਈਟ : ਸਿਮਰਨ ਬੈਂਸ (ਨਾਟਕ ਪਲੇਅ ਕਰਨ ਵਾਲੀ ਲੜਕੀ )

Jaskaran Singh Amritsar

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *