Breaking News

ਗੁਰੂ ਅਰਜਨ ਦੇਵ ਜੀ ਦੇ 416 ਵੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੈਮਿਸਟ ਆਰਗੇਨਾਈਜੇਸ਼ਨ ਜ਼ਿਲਾ ਤਰਨਤਾਰਨ ਵੱਲੋਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਚੈਕਅੱਪ ਕੈਂਪ ਲਗਾਇਆ

ਸ੍ਰੀ ਗੁਰੂ ਅਰਜਨ ਦੇਵ ਜੀ ਦੇ 416 ਵੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੈਮਿਸਟ ਆਰਗੇਨਾਈਜੇਸ਼ਨ ਜ਼ਿਲਾ ਤਰਨਤਾਰਨ ਵੱਲੋਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਚੈਕਅੱਪ ਕੈਂਪ ਲਗਾਇਆ ਗਿਆ।ਇਹ ਕੈਂਪ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਵੇਰੇ 6 ਤੋਂ 10 ਵਜੇ ਤੱਕ ਲਗਾਇਆ ਗਿਆ ਜਿਸ ਵਿੱਚ ਕਰੀਬ ਤਿੱਨ ਸੌ ਲੋਕਾਂ ਦਾ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਮਾਹਿਰ ਡਾਕਟਰਾਂ ਨਾਲ ਸਬਰ ਕਰਨ ਲਈ ਅਪੀਲ ਕੀਤੀ ਇਸ ਮੌਕੇ ਕੈਮਿਸਟ ਆਰਗੇਨਾਈਜੇਸ਼ਨ ਦੇ ਜ਼ਿਲਾ ਪ੍ਰਧਾਨ ਮੁਕੇਸ਼ ਗੁਪਤਾ, ਚੇਅਰਮੈਨ ਸੁਖਬੀਰ ਸਿੰਘ ਸੱਗੂ, ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਚਾਵਲਾ ,ਜਨਰਲ ਸਕੱਤਰ ਪਵਨ ਚਾਵਲਾ ਖਜ਼ਾਨਚੀ, ਦਿਲਪ੍ਰੀਤ ਸਿੰਘ ਸੱਚਦੇਵਾ, ਹਰਿੰਦਰ ਸਿੰਘ ਰਾਣਾ, ਹਰਮਨਦੀਪ ਸਿੰਘ ਲੱਕੀ, ਰਾਜੀਵ ਕੁਮਾਰ ਸ਼ਿਵ ਫਾਰਮਾਂ ਵਾਲੇ ਨਵਦੀਪ ਸਿੰਘ ਅਰੋੜਾ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।
ਬਾਈਟ ‘ਕੈਮਿਸਟ ਆਗੂਆ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਐਤਕੀ ਵੀ ਧੰਨ ਧੰਨ ਸ੍ਰੀ ਗੁਰ ਅਰਜਨ ਦੇਵ ਜੀ ਦਾ 416ਵਾ ਸਹੀਦੀ ਦਿਹਾੜਾ ਸਮਰਪਿਤ ਨੁੰ ਲੈ ਕੇ ਅਜ ਸ੍ਰੀ ਗੁਰ ਅਰਜਨ ਦੇਵ ਜੀ ਸਰਾ ਦੇ ਗੇਟ ਅੱਗੇ ਅੰਮ੍ਰਿਤ ਵੇਲੇ ਤੋ ਲੈ ਕੇ ਸਵੇਰੇ 10ਵਜੇ ਤਕ ਲੋੜਵੰਦ ਲੋਕਾ ਦੇ ਸੂਗਰ ਅਤੇ ਬਲੱਡ ਚੈਕ ਅਪ 300ਕਰੀਬ ਮੈਡੀਕਲ ਚੈੱਕਅਪ ਕੀਤਾ ਗਾਏ ।ਕਿਉ ਕਿ ਸਵੇਰੇ ਸਮਾ ਜਿਆਦਾ ਤੋਰ ਲੋਕਾ ਬਿਨਾ ਖਾਦੇ ਪੀਤੇ ਸੈਰ ਕਰਨ ਜਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦਰਸਨ ਕਰਨ ਲਈ ਆਉਦੇ ਹਨ ।ਉਸ ਸਮੇ ਰਿਪੋਰਟ ਵੀ ਸਹੀ ਆਉਂਦੀਆ ਹਨ।ਪਿਛਲੇ ਸਾਲ ਨਾਲੋ ਇਸ ਵਾਰ ਬਲੱਡ ਪ੍ਰੈਸ਼ਰ ਦੇ ਮਰੀਜ ਜਿਆਦਾ ਆ ਰਹੇ ਹਨ ।ਪਰ ਹੁਣ ਵੇਖਣ ਵਿੱਚ ਆਏ ਪਹਿਲਾ ਨਾਲੋ ਹੁਣ ਲੋਕ ਮਿਠੀਆ ਵਸਤੂਆ ਖਾਣਾ ਪੀਣ ਤੋ ਬਹੁਤ ਜਿਆਦਾ ਪਰੇਹਜ ਕਰਨ ਲਗ ਪਾਏ ਹਨ।ਇਸ ਕਰਕੇ ਸੂਗਰ ਤੇ ਕੰਟਰੋਲ ਪੈਣ ਸੁਰੂ ਹੋ ਚੁੱਕਾ ਹੈ।
ਸਾਡੀ ਯੂਨੀਅਨ ਵੱਲੋ ਲੋਕਾ ਨੁੰ ਅਪੀਲ ਕਰਦੀ ਹੈ ਕਿ ਅਪਣੀ ਸਿਹਤ ਲਈ ਧਿਆਨ ਦੇਣ ਅਤੇ ਸਮੇ ਸਮੇ ਆਪਣਾ ਸਰੀਰ ਦਾ ਚੈਕ ਅਪ ਕਰਵਾਉਂਦੇ ਰਹਿਣ ।
ਤਰਨਤਾਰਨ ਤੋ ਹੈਰੀ ਨਾਗਪਾਲ

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *