Download link
Download link
https://we.tl/t-SuuHb2ePZ5
ਅੱਜ ਹੁਸਿ਼ਆਰਪੁਰ ਚ ਕਿਸਾਨਾਂ ਵਲੋਂ ਕੰਢੀ ਕਨਾਲ ਨਹਿਰ ਦੇ ਕਰਵਾਏ ਜਾ ਰਹੇ ਵਿਕਾਸ ਕਾਰਜ ਦੇ ਵਿਰੋਧ ਚ ਕਿਸਾਨਾਂ ਵਲੋਂ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤੇ ਮੰਤਰੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਵਲੋਂ ਜੋ ਨਹਿਰ ਦਾ ਕੰਮ ਕਰਵਾਇਆ ਜਾ ਰਿਹਾ ਏ ਉਹ ਸਰਾਸਰ ਗਲਤ ਤਰੀਕੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਬੜੇ ਦੁੱਖ ਦੀ ਗੱਲ ਹੈ ਕਿ ਮੰਤਰੀ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਅੱਜ ਕਦੇ ਮੌਕਾ ਵੇਖਣ ਨਹੀਂ ਆਇਆ ਤੇ ਭਰ ਗਰਮੀ ਚ ਉਨ੍ਹਾਂ ਨੂੰ 17 ਦਿਨ ਦਾ ਸਮਾਂ ਧਰਨੇ ਤੇ ਬੈਠਿਆਂ ਨੂੰ ਹੋ ਚੁੱਕਾ ਹੈ। ਇਸ ਦੌਰਾਨ ਜਿਵੇਂ ਹੀ ਕੈਬਨਿਟ ਮੰਤਰੀ ਧਰਨੇ ਚ ਪਹੁੰਚੇ ਤਾਂ ਕਿਸਾਨਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਬਾਈਟ…….ਜੰਗਵੀਰ ਸਿੰਘ ਚੌਹਾਨ ਕਿਸਾਨ ਦਿੱਤਾ