ਨਹਿੰਗ ਸਿੰਘ ਨੇ 300ਮੀਟਰ ਦਾ ਦੁਮਾਲਾ ਅਤੇ 30ਕਿਲੋ ਵਜਨ ਦਾ ਸਿਰ ਉਪਰ 1984ਤੋ ਲੈ ਕੇ ਹੁਣ ਤਕ ਸਜਾਇਆ ਕੇ ਰੱਖਦਾ ਆ ਰਹੇ ਹੈ।
ਜਿੱਥੇ ਪੰਜਾਬ ਅੰਦਰ ਪੂਰੀ ਗਰਮੀ ਪੈ ਰਹੀ ਹੈ।ਅਤੇ ਲੋਕ ਗਰਮੀ ਤੋ ਬਚਾਅ ਵਾਸਤੇ ਘਰੋ ਵਿਚ ਬਹਾਰ ਨਹੀ ਨਿਕਲਦੇ ਹਨ।ਉਥੇ ਸੀ ਨੌਜਵਾਨਾ ਗਰਮੀ ਤੋ ਬਚਾਅ ਵਾਸਤੇ ਜਿਆਦਾ ਦਰ ਪਗਾ ਸਜਾਉਣ ਦੀ ਬਿਜਾਏ /ਜਿਆਦਾ ਦਰ ਸਿਰਾ ਉਪਰ ਹਲਕੇ ਪਰਾਨੇ ਬਨ ਰਹੇ ਹਨ।
ਉਥੇ ਹੀ ਤਰਨਤਾਰਨ ਜਿਲਾ ਅੰਦਰ ਪਿੰਡ ਚੁਤਾਲਾ ਤੋ ਇਕ ਮਿਸਾਲ ਕਾਇਮ ਕਰ ਵਿਖਾਈ ਹੈ ਕਿ 1984 ਤੋ ਲੈ ਕੇ ਹੁਣ ਰੋਜਾਨਾ ਹੀ 300ਮੀਟਰ ਅਤੇ ਜਿਸ ਦਾ 30ਕਿਲੋ ਵਜਨ ਵਾਲੇ ਦੁਮਾਲਾ ਰੋਜਾਨਾ ਆਪਣਾ ਸਿਰ ਉਪਰ ਸਜਾਉਣ ਅਤੇ ਨਹਿੰਗ ਬਣੇ ਦੇ ਰੂਪ ਵਿੱਚ ਰਹਿਣ ਦੀ ਇਕ ਮਿਸਾਲ ਕਾਇਮ ਕਰ ਵਿਖਾਈ ਹੈ ।
ਅਜ ਕਲ ਨੋਜਵਾਨ ਗਰਮੀ ਹੋਣ ਕਾਰਨ ਪਗੜੀਆ ਘਟ ਬੰਨਦੇ ਹਨ ।
ਬਾਈਟ ਨਹਿੰਗ ਗਜਣ ਸਿੰਘ
ਰਿਪੋਰਟਰ ਹੈਰੀ ਨਾਗਪਾਲ
Check Also
ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ
ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …