Breaking News

ਮਾਂ ਦੇ ਦੁਧ ਦੀ ਮਹਤਾਂ ਵਿਸ਼ੇ ਤੇ ਇਕ ਸੈਮੀਨਾਰ ਲਗਾਇਆ ਗਿਆ

ਮਾਂ ਦੇ ਦੁਧ ਦੀ ਮਹਤਾਂ ਵਿਸ਼ੇ ਤੇ ਇਕ ਸੈਮੀਨਾਰ ਲਗਾਇਆ ਗਿਆ

AMRIK SINGH

ਗੁਰਦਾਸਪੁਰ , 2 ਅਗਸਤ
ਮਾਂ ਦੇ ਦੁਧ ਦੀ ਮਹਤਾਂ ਵਿਸ਼ੇ ਤੇ ਇਕ ਸੈਮੀਨਾਰ ਮੀਟਿੰਗ ਹਾਲ ਸਿਵਲ ਸਰਜਨ ਦਫਤਰ ਗੁਰਦਾਸਪੁਰ ਵਿਖੇ ਕੀਤਾ ਗਿਆ, ਜਿਸ ਦੀ ਪ੍ਧਾਨਗੀ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਜੀ ਨੇ ਕੀਤੀ।
ਇਸ ਮੋਕੇ  ਸਿਵਲ ਸਰਜਨ ਡਾਕਟਰ ਹਰਭਜਨ ਮਾਂਡੀ ਜੀ ਨੇ ਕਿਹਾ ਕਿ ਮਾਂ ਦਾ ਦੁਧ ਬਚੇ ਲਈ ਵਰਦਾਨ ਹੈ ।
ਮਾਂ ਦਾ ਦੁਧ ਬਚੇ ਨੂੰ ਬੀਮਾਰੀਆਂ ਤੋ ਬਚਾਉਂਦਾ ਹੈ। ਬਚੇ ਨੂੰ 6 ਮਹੀਨੇ ਤਕ ਸਿਰਫ ਮਾਂ ਦਾ ਦੁਧ ਪਿਲਾਉਣਾ ਚਾਹੀਦਾ ਹੈ ਅਤੇ ਇਸ ਤੋ ਬਾਦ ਪੂਰਕ ਆਹਾਰ ਦੇਣਾ ਚਾਹੀਦਾ ਹੈ।
ਇਸ ਮੋਕੇ ਏਸੀਐਸ ਡਾਕਟਰ ਭਾਰਤ ਭੂਸ਼ਨ, ਡੀਆਈਓ ਡਾ. ਅਰਵਿੰਦ ਕੁਮਾਰ, ਡੀਐਚਓ ਡਾ. ਅਰਵਿੰਦ ਮਹਾਜਨ ਆਦਿ ਹਾਜਰ ਸਨ

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *