ਬਾਬਾਫੂਲਾਸਿੰਘਦੀਸ਼ਹੀਦੀਸ਼ਤਾਬਦੀਨੂੰਸਮਰਪਿਤਦੋਸੌਸ੍ਰੀਅਖੰਡਪਾਠਾਂਦਾਪ੍ਰਵਾਹਸੁਖਮਨੀਸੇਵਾਸੁਸਾਇਟੀਆਂਵੱਲੋਂਜਾਰੀਰਹੇਗਾਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸੁਸਾਇਟੀ ਮੁਖੀਆਂ ਦਾ ਧੰਨਵਾਦ ਕੀਤਾ।ਗੁਰਸ਼ਰਨ ਸਿੰਗ ਸੰਧੂ ਅੰਮ੍ਰਿਤਸਰ 7 ਫਰਵਰੀ ਸ਼੍ਰੋਮਣੀਪੰਥਅਕਾਲੀਬੁੱਢਾਦਲਦੇਛੇਵੇਂ ਮੁਖੀਅਤੇਸ੍ਰੀਅਕਾਲਤਖਤਸਾਹਿਬਦੇਜਥੇਦਾਰਰਹੇਸਿੰਘਸਾਹਿਬਜਥੇਦਾਰਅਕਾਲੀਬਾਬਾਫੂਲਾਸਿੰਘਦੀ 200 ਸਾਲਾਸ਼ਹੀਦੀਸ਼ਤਾਬਦੀਨੂੰਸਮਰਪਿਤਸਿੰਘਸਾਹਿਬਬਾਬਾਬਲਬੀਰਸਿੰਘਅਕਾਲੀ 96 ਕਰੋੜੀਦੇਪ੍ਰੇਰਨਾਸਦਕਾਅੰਮ੍ਰਿਤਸਰਦੀਆਂ ਸੁਖਮਨੀਸਾਹਿਬਸੇਵਾਸੁਸਾਇਟੀਆਂਨੇਗੁਰਦੁਆਰਾਮੱਲਅਖਾੜਾਸਾਹਿਬਪਾਤਸ਼ਾਹੀਛੇਵੀਂਵਿਖੇਦੋਸੌਅਖੰਡਪਾਠਾਂਦੀਲੜੀਅਰੰਭਕਰਨਦਾਗੁਰਮਤਾਕੀਤਾ। ਇਹਅਖੰਡਪਾਠਾਂਦਾਪ੍ਰਵਾਹਮਾਰਚ 2024 ਤੀਕਨਿਰੰਤਰਜਾਰੀਰਹੇਗਾ।ਅੱਜਗੁੁਰਦੁਆਰਾਮੱਲਅਖਾੜਾਸਾਹਿਬਪਾਤਸ਼ਾਹੀਛੇਵੀਂਵਿਖੇਸੁਖਮਨੀਸੇਵਾਸੁਸਾਇਟੀਆਂਦੇਮੁਖੀਆਂਦੀਇਕੱਤਰਤਾਹੋਈਜਿਸਵਿਚਸਮੂਹਇਸਤਰੀਸਤਿਸੰਗਸਭਾਵਾਂਦੀਆਂਮੁਖੀਬੀਬੀਆਂਨੇਸਿੰਘਸਾਹਿਬਬਾਬਾਬਲਬੀਰਸਿੰਘਅਕਾਲੀ 96 ਕਰੋੜੀਨੂੰਸ੍ਰੀਗੁਰੂਗ੍ਰੰਥਸਾਹਿਬਜੀਦੇਦੋਸੌਅਖੰਡਪਾਠਾਂਦੀਲੜੀਪ੍ਰਵਾਹਅਰੰਭਕਰਨਦਾਭਰੋਸਾਦਿਤਾ। ਬੀਬੀਆਂਨੇਇਹਵੀਕਿਹਾਕਿਸ੍ਰੀਸੁਖਮਨੀਸਾਹਿਬਦੇਜਾਪਕੀਰਤਨਨਿਰੰਤਰਚੱਲਦੇਰਹਿਣਗੇ। ਬੀਬੀਆਂਨੇਬਾਬਾਬਲਬੀਰਸਿੰਘਨੂੰਸ੍ਰੀਗੁਰੂਗ੍ਰੰਥਸਾਹਿਬਲਈਸੁੰਦਰਰੁਮਾਲੇਸੈਟਭੇਟਕੀਤੇ। ਨਿਹੰਗਮੁਖੀਬਾਬਾਬਲਬੀਰਸਿੰਘਮੁਖੀਬੁੱਢਾਦਲਨੇਸਮੂਹਸਭਾਸੁਸਾਇਟੀਆਂਦੇਸਹਿਯੋਗਤੇਨਿਰੰਤਰਜਾਪਕਰਨਲਈਧੰਨਵਾਦ ਕੀਤਾ। ਉਨ੍ਹਾਂਕਿਹਾਸ਼ਤਾਬਦੀਸਮਾਗਮਾਂਨੂੰਸਫਲਤੇਕਾਰਗਰਬਨਾਉਣਲਈਬੀਬੀਆਂਵੱਧਚੜ੍ਹਕੇਹਿੱਸਾਪਾਉਣ। ਇਸਸਮੇਂਬੁੱਢਾਦਲਦੇਸਕੱਤਰ ਸ. ਦਿਲਜੀਤਸਿੰਘਬੇਦੀਨੇਸੰਬੋਧਨਕਰਦਿਆਂਸ਼ਤਾਬਦੀਸਮਾਗਮਾਂਦੀਰੂਪਰੇਖਾਸੰਗਤਾਂਨਾਲਸਾਂਝੀਕੀਤੀਅਤੇਸਹਿਯੋਗਦੀਅਪੀਲਕੀਤੀ। ਇਸਮੌਕੇਬਾਬਾਜੱਸਾਸਿੰਘ, ਸ. ਜਸਵਿੰਦਰਸਿੰਘਦੀਨਪੁਰ, ਬਾਬਾਮਲੂਕਸਿੰਘਲਾਡੀ, ਬਾਬਾਸੁਖਦੇਵਸਿਮਘਸੁਖਾ, ਬਾਬਾਰਣਜੋਧਸਿੰਘ, ਬਾਬਾਦਲੇਰਸਿੰਘ, ਸ. ਇੰਦਰਪਾਲਸਿੰਘਫੌਜੀ, ਬਾਬਾਹਰਪ੍ਰੀਤਸਿੰਘਹੈਪੀ, ਬਾਬਾਚਰਨਸਿੰਘ, ਬਾਬਾਲਛਮਣਸਿੰਘ, ਬਾਬਾਗੁਰਮੁਖਸਿੰਘ, ਬਾਬਾਭਗਤਸਿੰਘ, ਬਾਬਾਅਮਰੀਕਸਿੰਘ, ਬਾਬਾਗਗਨਦੀਪਸਿੰਘਆਦਿਹਾਜ਼ਰਸਨ।