: ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਨਾੜੀਆਂ ਦੀ ਸਰਕਾਰ : ਡਾ ਰਾਜ ਕੁਮਾਰ ਵੇਰਕਾ ਕੀ ਹੁਣ ਸਰਕਾਰ ਦੀ ਇੱਕੋ ਮੁੱਦਾ ਸਰਕਾਰ ਨਿਭਾਵੇਗੀ – ਡਾ ਰਾਜਕੁਮਾਰ ਵੇਰਕਾ
ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਵੱਡੇ ਨੇਤਾਵਾਂ ਦੀ ਅਤੇ 400 ਦੇ ਕਰੀਬ ਲੋਕਾਂ ਦੀ ਸਕਿਉਰਿਟੀ ਵਾਪਸ ਲੈ ਲਈ ਗਈ ਸੀ ਜਿਸਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਹੁਣ ਫ਼ੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਹਰੇਕ ਵਿਅਕਤੀ ਨੂੰ ਸਕਿਓਰਿਟੀ ਦਿੱਤੀ ਜਾਵੇ ਜਿਸ ਨੂੰ ਲੈ ਕੇ ਡਾ ਰਾਜ ਕੁਮਾਰ ਵੇਰਕਾ ਵੱਲੋਂ ਸਰਕਾਰ ਉੱਤੇ ਤੰਜ ਕੱਸਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਨਾੜੀਆਂ ਦੀ ਸਰਕਾਰ ਹੈ ਅਤੇ ਨਾ ਹੀ ਇਨ੍ਹਾਂ ਨੂੰ ਸਰਕਾਰ ਚਲਾਈ ਜਾ ਰਹੀ ਹੈ ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕੀ ਫੈਸਲੇ ਪੰਜਾਬ ਹਰਿਆਣਾ ਹਾਈਕੋਰਟ ਸਰਕਾਰਾਂ ਦੇ ਫੈਸਲੇ ਹੁਣ ਉਹ ਲਵੇਗੀ ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਬਿਨਾਂ ਵਜ੍ਹਾ ਨਾਲ ਹੀ ਕੋਈ ਨਾ ਕੋਈ ਨਵੇਂ ਨਵੇਂ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਰਹੇ ਹਨ ਜਿਸ ਦਾ ਕੋਈ ਵੀ ਤੁਕ ਨਹੀਂ ਬਣ ਰਿਹਾ ਉਹ ਤੇਰਾ ਨੇ ਕਿਹਾ ਕਿ ਪੰਜਾਬ ਉਹ ਹਾਲਾਤਾਂ ਦੇ ਵਿੱਚੋਂ ਨਿਕਲਿਆ ਹੈ ਜਿਸ ਵਿੱਚ ਉੱਨੀ ਸੌ ਚੁਰਾਸੀ ਤੋਂ ਲੈ ਕੇ ਪੰਜਾਬ ਦੇਸ਼ ਦੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਉਹਨਾਂ ਵੱਲੋਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਸਕਿਉਰਿਟੀ ਵਾਪਸ ਲੈ ਕੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਗਲਤ ਕਦਮ ਚੁੱਕਿਆ ਗਿਆ ਸੀ ਉਨ੍ਹਾਂ ਨੇ ਮਾਨਯੋਗ ਕੋਰਟ ਤੇ ਬੋਲਦੇ ਹੋਏ ਕਿਹਾ ਕਿ ਜੋ ਫ਼ੈਸਲਾ ਕੋਰਟ ਵੱਲੋਂ ਸੁਣਾਇਆ ਗਿਆ ਇਤਿਹਾਸਕ ਫੈਸਲਾ ਹੈ ਤੇ ਇਹੀ ਫੈਸਲੇ ਦਾ ਉਹ ਸਵਾਗਤ ਕਰਦੇ ਹਨ Bite : ਡਾ ਰਾਜ ਕੁਮਾਰ ਵੇਰਕਾ ( ਸਾਬਕਾ ਕੈਬਨਿਟ ਮੰਤਰੀ ਪੰਜਾਬ ) ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੂੰ 400 ਤੋਂ ਉੱਪਰ ਦੇ ਵੀਆਈਪੀ ਲੋਕਾਂ ਦਾ ਸਕਿਉਰਿਟੀ ਵਾਪਸ ਭੇਜ ਦਿੱਤੀ ਗਈ ਸੀ ਅਤੇ ਉਸ ਸਕਿਉਰਿਟੀ ਦੇ ਵਿਚ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵੀ ਵਾਪਸ ਕਰ ਦਿੱਤੀ ਗਈ ਜਿਸ ਤੋਂ ਬਾਅਦ ਸਿੱਧੂ ਮੁਸੇਵਾਲਾ ਦਾ ਬੇਰਹਿਮੀ ਨਾਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਸੀ ਉਥੇ ਹੀ ਸੁਪਰੀਮ ਕੋਰਟ ਵਲੋਂ ਆਏ ਫੈਸਲੇ ਦਾ ਹੁਣ ਸਾਰੀ ਸਿਆਸਤ ਪਾਰਟੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਕਿਧਰੇ ਅੱਗ ਤੇ ਪੰਜਾਬ ਸਰਕਾਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਫੈਸਲੇ ਹੱਦ ਤਕ ਦਿੱਤੇ ਗਏ ਹਨ ਉਨ੍ਹਾਂ ਫ਼ੈਸਲਾ ਤੋਂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ ਅਤੇ ਇਸ ਨੂੰ ਲੈ ਕੇ ਹੀ ਅੱਜ ਡਾ ਰਾਜ ਕੁਮਾਰ ਵੇਰਕਾ ਵੱਲੋਂ ਵੀ ਸਰਕਾਰ ਨੂੰ ਘੇਰਿਆ ਗਿਆ ਹੈਜਸਕਰਨ ਸਿੰਘ ਅੰਮ੍ਰਿਤਸਰ
ਕੀ ਹੁਣ ਸਰਕਾਰ ਦੀ ਇੱਕੋ ਮੁੱਦਾ ਸਰਕਾਰ ਨਿਭਾਵੇਗੀ – ਡਾ ਰਾਜਕੁਮਾਰ ਵੇਰਕਾ
ਐਂਕਰ : ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਵੱਡੇ ਨੇਤਾਵਾਂ ਦੀ ਅਤੇ 400 ਦੇ ਕਰੀਬ ਲੋਕਾਂ ਦੀ ਸਕਿਉਰਿਟੀ ਵਾਪਸ ਲੈ ਲਈ ਗਈ ਸੀ ਜਿਸਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਹੁਣ ਫ਼ੈਸਲਾ ਸੁਣਾਉਂਦੇ ਹੋਏ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਹਰੇਕ ਵਿਅਕਤੀ ਨੂੰ ਸਕਿਓਰਿਟੀ ਦਿੱਤੀ ਜਾਵੇ ਜਿਸ ਨੂੰ ਲੈ ਕੇ ਡਾ ਰਾਜ ਕੁਮਾਰ ਵੇਰਕਾ ਵੱਲੋਂ ਸਰਕਾਰ ਉੱਤੇ ਤੰਜ ਕੱਸਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਨਾੜੀਆਂ ਦੀ ਸਰਕਾਰ ਹੈ ਅਤੇ ਨਾ ਹੀ ਇਨ੍ਹਾਂ ਨੂੰ ਸਰਕਾਰ ਚਲਾਈ ਜਾ ਰਹੀ ਹੈ ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕੀ ਫੈਸਲੇ ਪੰਜਾਬ ਹਰਿਆਣਾ ਹਾਈਕੋਰਟ ਸਰਕਾਰਾਂ ਦੇ ਫੈਸਲੇ ਹੁਣ ਉਹ ਲਵੇਗੀ ਉਨ੍ਹਾਂ ਅੱਗੇ ਬੋਲਦੇ ਹੋਏ ਕਿਹਾ ਕਿ ਬਿਨਾਂ ਵਜ੍ਹਾ ਨਾਲ ਹੀ ਕੋਈ ਨਾ ਕੋਈ ਨਵੇਂ ਨਵੇਂ ਬਿਆਨ ਪੰਜਾਬ ਦੇ ਮੁੱਖ ਮੰਤਰੀ ਦੇ ਰਹੇ ਹਨ ਜਿਸ ਦਾ ਕੋਈ ਵੀ ਤੁਕ ਨਹੀਂ ਬਣ ਰਿਹਾ ਉਹ ਤੇਰਾ ਨੇ ਕਿਹਾ ਕਿ ਪੰਜਾਬ ਉਹ ਹਾਲਾਤਾਂ ਦੇ ਵਿੱਚੋਂ ਨਿਕਲਿਆ ਹੈ ਜਿਸ ਵਿੱਚ ਉੱਨੀ ਸੌ ਚੁਰਾਸੀ ਤੋਂ ਲੈ ਕੇ ਪੰਜਾਬ ਦੇਸ਼ ਦੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਉਹਨਾਂ ਵੱਲੋਂ ਕੁਰਬਾਨੀਆਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਸਕਿਉਰਿਟੀ ਵਾਪਸ ਲੈ ਕੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਗਲਤ ਕਦਮ ਚੁੱਕਿਆ ਗਿਆ ਸੀ ਉਨ੍ਹਾਂ ਨੇ ਮਾਨਯੋਗ ਕੋਰਟ ਤੇ ਬੋਲਦੇ ਹੋਏ ਕਿਹਾ ਕਿ ਜੋ ਫ਼ੈਸਲਾ ਕੋਰਟ ਵੱਲੋਂ ਸੁਣਾਇਆ ਗਿਆ ਇਤਿਹਾਸਕ ਫੈਸਲਾ ਹੈ ਤੇ ਇਹੀ ਫੈਸਲੇ ਦਾ ਉਹ ਸਵਾਗਤ ਕਰਦੇ ਹਨ
Bite : ਡਾ ਰਾਜ ਕੁਮਾਰ ਵੇਰਕਾ ( ਸਾਬਕਾ ਕੈਬਨਿਟ ਮੰਤਰੀ ਪੰਜਾਬ )
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੂੰ 400 ਤੋਂ ਉੱਪਰ ਦੇ ਵੀਆਈਪੀ ਲੋਕਾਂ ਦਾ ਸਕਿਉਰਿਟੀ ਵਾਪਸ ਭੇਜ ਦਿੱਤੀ ਗਈ ਸੀ ਅਤੇ ਉਸ ਸਕਿਉਰਿਟੀ ਦੇ ਵਿਚ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵੀ ਵਾਪਸ ਕਰ ਦਿੱਤੀ ਗਈ ਜਿਸ ਤੋਂ ਬਾਅਦ ਸਿੱਧੂ ਮੁਸੇਵਾਲਾ ਦਾ ਬੇਰਹਿਮੀ ਨਾਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਸੀ ਉਥੇ ਹੀ ਸੁਪਰੀਮ ਕੋਰਟ ਵਲੋਂ ਆਏ ਫੈਸਲੇ ਦਾ ਹੁਣ ਸਾਰੀ ਸਿਆਸਤ ਪਾਰਟੀਆਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਕਿਧਰੇ ਅੱਗ ਤੇ ਪੰਜਾਬ ਸਰਕਾਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਫੈਸਲੇ ਹੱਦ ਤਕ ਦਿੱਤੇ ਗਏ ਹਨ ਉਨ੍ਹਾਂ ਫ਼ੈਸਲਾ ਤੋਂ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ ਅਤੇ ਇਸ ਨੂੰ ਲੈ ਕੇ ਹੀ ਅੱਜ ਡਾ ਰਾਜ ਕੁਮਾਰ ਵੇਰਕਾ ਵੱਲੋਂ ਵੀ ਸਰਕਾਰ ਨੂੰ ਘੇਰਿਆ ਗਿਆ ਹੈ
ਜਸਕਰਨ ਸਿੰਘ ਅੰਮ੍ਰਿਤਸਰ