Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਜਲੰਧਰ ਜ਼ਿਲੇ ਦੇ ਕਾਲਜਾਂ ਦਾ ਯੁਵਕ ਮੇਲਾ ਸੰਪੰਨ ਏ ਪੀ ਜੇ ਕਾਲਜ ਆਫ ਫ਼ਾਈਨ ਆਰਟਸ ਜਲ਼ੰਧਰ ਨੇਡਿਵੀਜ਼ਨ ਅਤੇ ਪੀ ਸੀ ਐਮ ਐਸ਼ ਡੀ ਕਾਲਜ ਫਾਰ ਿਵਮਨ ਜਲੰਧਰ  ਨੇ ਬੀ ਡਿਵੀਜ਼ਨ `ਚ ਮਾਰੀ ਬਾਜੀ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਜਲੰਧਰ ਜ਼ਿਲੇ ਦੇ ਕਾਲਜਾਂ ਦਾ ਯੁਵਕ ਮੇਲਾ ਸੰਪੰਨ
ਏ ਪੀ ਜੇ ਕਾਲਜ ਆਫ ਫ਼ਾਈਨ ਆਰਟਸ ਜਲ਼ੰਧਰ ਨੇ `ਏ` ਡਿਵੀਜ਼ਨ ਅਤੇ ਪੀ ਸੀ ਐਮ ਐਸ਼ ਡੀ ਕਾਲਜ ਫਾਰ ਿਵਮਨ ਜਲੰਧਰ  ਨੇ ਬੀ` ਡਿਵੀਜ਼ਨ `ਚ ਮਾਰੀ ਬਾਜੀ

ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ, 17 ਨਵੰਬਰ, 
 ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ `ਸੀ` ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਨਵੀਆਂ ਯਾਦਾ ਬਣਾਉਂਦਾ ਹੋਇਆ ਸੰਪੰਨ ਹੋ ਗਿਆ। ਇਸ `ਸੀ` ਜ਼ੋਨ ਦੇ `ਏ` ਡਿਵੀਜ਼ਨ ਦੀ ਚੈਂਪੀਅਨਸ਼ਿਪ ਵੱਖ ਵੱਖ ਆਈਟਮਾਂ ਵਿਚ ਜਿੱਤਾਂ ਪ੍ਰਾਪਤ ਕਰਦਿਆਂ ਏ ਪੀ ਜੇ ਕਾਲਜ ਆਫ ਫ਼ਾਈਨ ਆਰਟਸ ਜਲ਼ੰਧਰ ਅਤੇ `ਬੀ` ਡਿਵੀਜ਼ਨ ਵਿਚ ਓਵਰਆਲ ਚੈਂਪੀਅਨਸ਼ਿਪ ਨੇ ਪੀ ਸੀ ਐਮ ਐਸ਼ ਡੀ ਕਾਲਜ ਫਾਰ ਿਵਮਨ ਜਲੰਧਰ  ਜਿੱਤੀ। 
ਇਨਾਮ ਵੰਡ ਸਮਾਰੋਹ ਮੌਕੇ ਪ੍ਰਸਿੱਧ ਡਾਕਟਰ ਡਾ. ਗੁਰਬਿਲਾਸ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਗੁਰਬਿਲਾਸ ਸਿੰਘ ਅਤੇ ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਪ੍ਰਦਾਨ ਕਰਕੇ ਸਨਮਾਨਿਤ ਕੀਤਾ।
ਇਸ ਦੇ `ਏ` ਡਿਵੀਜ਼ਨ ਵਿਚ ਦੂਜਾ ਅਤੇ ਤੀਜਾ ਸਥਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਡੀ ਏ ਵੀ ਕਾਲਜ ਜਲੰਧਰ ਨੇ ਕ੍ਰਮਵਾਰ ਪ੍ਰਾਪਤ ਕੀਤਾ ਜਦੋਂਕਿ `ਬੀ` ਡਿਵੀਜ਼ਨ ਵਿਚ ਸੇਂਟ ਸੋਲਜਰ ਲਾਅ ਕਾਲਜ ਜਲੰਧਰ ਅਤੇ ਟਿ੍ਰਿਨਟੀ ਕਾਲਜ ਜਲੰਧਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣਾ ਨਾਮ ਜੇਤੂਆਂ ਵਿਚ ਦਰਜ ਕਰਵਾਇਆ।
ਡਾ. ਗੁਰਬਿਲਾਸ ਸਿੰਘ ਨੇ ਇਸ ਮੌਕੇ ਜੇਤੂ ਟੀਮਾਂ ਦੇ ਵਿਦਿਆਰਥੀਆਂ ਨੂੰ ਜਿਤ ਦੀ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਹੋਰ ਮਿਹਤਨ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ  ਕਲਾਵਾਂ ਵਿਦਿਆਰਥੀਆਂ ਵਿੱਚ ਅਨੁਸਾਸ਼ਨ ਦੀਭਾਵਨਾ ਪੈਦਾ  ਕਰਦੀਆਂ ਹਨ ਅਤੇ ਕਲਾਕਾਰਾਂ ਨੇ ਸੰਸਾਰ ਭਰ ਵਿ ਵੱਡੇ  ਮੁਕਾਮ  ਹਾਸਿਲ ਕੀਤੇ ਹਨ 

About Gursharan Singh Sandhu

Check Also

ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ ਭਾਰਤ ਦੇ ਨਾਲ ਦੀਵਾਲੀ” ਪ੍ਰੋਗਰਾਮ

Amritsar Crime Latest News National Politics Punjab Uncategorized World ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ …